ਜੇ Hair Fall ਹੁੰਦਾ ਹੈ , ਤਾਂ ਇਹ ਦੁਬਾਰਾ ਉੱਗ ਸਕਦੇ ਨੇ



ਵਾਲਾਂ ਨੂੰ ਸਮੇਂ-ਸਮੇਂ 'ਤੇ ਕਟਵਾਣਾ ਚਾਹੀਦਾ ਹੈ



ਹਰ ਰੋਜ਼ ਸਹੀ ਖੁਰਾਕ ਲੈਣਾ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ



ਮਾਲਿਸ਼ ਕਰਨ ਨਾਲ ਵਾਲਾਂ ਦਾ ਖੂਨ ਸੰਚਾਰ ਵਧਦਾ ਹੈ ਅਤੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ



ਵਾਲਾਂ ਦੀ ਸਮੱਸਿਆ ਹੋਣ 'ਤੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।



Protein, Vitamins and Minerals ਭਰਪੂਰ ਮਾਤਰਾ ਵਿੱਚ ਖਾਣ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ



ਧੁੱਪ ਅਤੇ ਪ੍ਰਦੂਸ਼ਣ ਤੋਂ ਦੂਰ ਰਹੋ, ਇਹ ਵਾਲਾਂ ਲਈ ਹਾਨੀਕਾਰਕ ਹੈ



ਵਾਲਾਂ ਨੂੰ ਵਾਰ-ਵਾਰ ਬੰਨ੍ਹਣ ਅਤੇ ਸਟਾਈਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਚੰਗੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ।



ਇਸ ਤਰ੍ਹਾਂ ਅਸੀਂ ਆਪਣੇ ਵਾਲਾਂ ਦੀ ਸਹੀ ਦੇਖਭਾਲ ਕਰ ਸਕਦੇ ਹਾਂ