ਅੱਜਕੱਲ੍ਹ ਲੀਵਰ ਵਿੱਚ ਫੈਟ ਜਮ੍ਹਾ ਹੋਣਾ ਬਹੁਤ ਆਮ ਸਮੱਸਿਆ ਹੋ ਗਈ ਹੈ

ਇਸੇ ਤਰ੍ਹਾਂ ਹਾਰਟ ਵਿੱਚ ਫੈਟ ਵੀ ਜਮ੍ਹਾ ਹੋ ਸਕਦਾ ਹੈ ਅਤੇ ਇਹ ਫੈਟੀ ਲੀਵਰ ਜਿੰਨਾ ਵੀ ਗੰਭੀਰ ਹੁੰਦਾ ਹੈ

Published by: ਏਬੀਪੀ ਸਾਂਝਾ

ਜਦੋਂ ਦਿਲ ਦੇ ਨੇੜੇ-ਤੇੜੇ ਚਰਬੀ ਜਮ੍ਹਾ ਹੋ ਜਾਂਦੀ ਹੈ ਤਾਂ ਇਸ ਨੂੰ ਫੈਟੀ ਹਾਰਟ ਕਹਿੰਦੇ ਹਨ

Published by: ਏਬੀਪੀ ਸਾਂਝਾ

ਮੈਡੀਕਲ ਟਰਮ ਵਿੱਚ ਇਸ ਨੂੰ ਐਪੀਕਾਰਡੀਅਲ ਫੈਟ ਅਕਿਊਮੂਲੇਸ਼ਨ ਕਿਹਾ ਜਾਂਦਾ ਹੈ



ਫੈਟੀ ਹਾਰਟ ਨਾਲ ਹਾਰਟ ਅਟੈਕ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ

ਮੋਟਾਪਾ, ਜੰਕ ਫੂਡ, ਘੱਟ ਫਿਜ਼ਿਕਲ ਐਕਟੀਵਿਟੀ ਅਤੇ ਸ਼ਰਾਬ ਸਿਗਰੇਟ ਦੇ ਕਰਕੇ ਹਾਰਟ ਵਿੱਚ ਫੈਟ ਜਮ੍ਹਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਛਾਤੀ ਵਿੱਚ ਭਾਰੀਪਨ, ਜਲਦੀ ਥੱਕ ਜਾਣਾ, ਸਾਹ ਚੜ੍ਹਨਾ ਜਾਂ ਧੜਕਨ ਦਾ ਤੇਜ਼ ਹੋਣਾ ਫੈਟੀ ਹਾਰਟ ਦੇ ਲੱਛਣ ਹੈ



ਇਸ ਨੂੰ ਪਛਾਣਨ ਦੇ ਲਈ ECG, Echo, MRI, CT Scan ਅਤੇ ਲਿਪਿਡ ਪ੍ਰੋਫਾਈਲ ਟੈਸਟ ਕਰਵਾਏ ਜਾਂਦੇ ਹਨ



ਜੇਕਰ ਸਮਾਂ ਰਹਿੰਦਿਆਂ ਧਿਆਨ ਨਾ ਦਿੱਤਾ ਜਾਵੇ ਤਾਂ ਫੈਟੀ ਹਾਰਟ ਜਾਨਲੇਵਾ ਹੋ ਸਕਦਾ ਹੈ



ਤੁਹਾਨੂੰ ਵੀ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ