ਅੰਜੀਰ ਭਿਓਂ ਕੇ ਖਾਣ ਨਾਲ ਕੀ ਹੁੰਦਾ ਹੈ

ਅੰਜੀਰ ਇੱਕ ਅਜਿਹਾ ਫਲ ਹੈ ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

ਇਸ ਵਿੱਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਕਾਪਰ ਵਰਗੇ ਨਿਊਟ੍ਰੀਐਂਟਸ ਪਾਏ ਜਾਂਦੇ ਹਨ

ਮਾਹਰਾਂ ਦੇ ਅਨੁਸਾਰ ਅੰਜੀਰ ਨੂੰ ਭਿਓਂ ਕੇ ਖਾਣ ਨਾਲ ਕਾਫੀ ਫਾਇਦਾ ਹੁੰਦਾ ਹੈ, ਇਸ ਨਾਲ ਤੁਹਾਡੀ ਸਿਹਤ ਸਹੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਅੰਜੀਰ ਭਿਓਂ ਕੇ ਖਾਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅੰਜੀਰ ਭਿਓਂ ਕੇ ਖਾਣ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ, ਕਿਉਂਕਿ ਅੰਜੀਰ ਵਿੱਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੇਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ

ਭਿੱਜੇ ਹੋਏ ਅੰਜੀਰ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ



ਇਸ ਦੇ ਨਾਲ ਹੀ ਅੰਜੀਰ ਨੂੰ ਭਿਓਂ ਕੇ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ



ਇਸ ਦੇ ਨਾਲ ਹੀ ਇਸ ਵਿੱਚ ਸ਼ੂਗਰ ਘੱਟ ਹੁੰਦੀ ਹੈ ਜਿਸ ਕਰਕੇ ਇਸ ਨੂੰ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ



ਅੰਜੀਰ ਨੂੰ ਭਿਓਂ ਕੇ ਖਾਣ ਨਾਲ ਹੋਮੋਗਲੋਬਿਨ ਦੇ ਲੈਵਲ ਨੂੰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ