ਖਾਲੀ ਪੇਟ ਦਵਾਈ ਲੈਣ ਦੇ ਇੱਕ ਨਹੀਂ ਸਗੋਂ ਕਈ ਨੁਕਸਾਨ ਹੁੰਦੇ ਹਨ

ਖਾਸ ਐਂਟੀਬਾਇਓਟਿਕਸ ਦਵਾਈਆਂ ਖਾਣ ਨਾਲ ਉਲਟੀ ਅਤੇ ਜੀ ਮਚਲਾਉਂਦਾ ਹੈ



ਖਾਲੀ ਪੇਟ ਦਵਾਈ ਖਾਣ ਨਾਲ ਐਸੀਡਿਟੀ, ਜਲਨ ਅਤੇ ਗੈਸ ਦਾ ਕਾਰਨ ਬਣ ਸਕਦੀ ਹੈ



ਕਈ ਵਾਰ ਖਾਲੀ ਪੇਟ ਪੇਨ ਕਿਲਰ ਖਾਣ ਨਾਲ ਪੇਟ ਵਿੱਚ ਜ਼ਖ਼ਮ ਹੋ ਸਕਦੇ ਹਨ



ਕਈ ਵਾਰ ਖਾਲੀ ਪੇਟ ਦਵਾਈ ਖਾਣ ਨਾਲ ਬੀਪੀ ਲੋਅ ਹੋ ਜਾਂਦਾ ਹੈ



ਇਸ ਕਰਕੇ ਅਚਾਨਕ ਚੱਕਰ ਆਉਣ ਲੱਗ ਜਾਂਦੇ ਹਨ



ਕਈ ਵਾਰ ਹੈਵੀ ਦਵਾਈਆਂ ਖਾਣ ਨਾਲ ਸਾਈਡ ਇਫੈਕਟਸ ਵੀ ਹੋ ਸਕਦੇ ਹਨ



ਆਓ ਜਾਣਦੇ ਹਾਂ ਦਵਾਈ ਖਾਣ ਦਾ ਸਹੀ ਸਮਾਂ



ਦਵਾਈ ਹਮੇਸ਼ਾ ਡਾਕਟਰ ਦੇ ਦੱਸੇ ਤਰੀਕੇ ਅਨੁਸਾਰ ਹੀ ਖਾਣੀ ਚਾਹੀਦੀ ਹੈ



ਇਸ ਦੇ ਨਾਲ ਹੀ ਦਵਾਈ ਦਾ ਲੇਬਲ ਪੜ੍ਹਨਾ ਨਾ ਭੁੱਲੋ