ਮੈਂਗੋ ਸ਼ੇਕ ਪੀਣ ਨਾਲ ਕਿੰਨਾ ਵਧਦਾ ਸ਼ੂਗਰ ਲੈਵਲ

ਮੈਂਗੋ ਸ਼ੇਕ ਪੀਣਾ ਕਾਫੀ ਲੋਕਾਂ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਇਹ ਸਾਰੇ ਲੋਕਾਂ ਦੀ ਸਿਹਤ ਦੇ ਲਈ ਵਧੀਆ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਮੈਂਗੋ ਸ਼ੇਕ ਵਿੱਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਮੈਂਗੋ ਸ਼ੇਕ ਪੀਣ ਨਾਲ ਕਿੰਨਾ ਸ਼ੂਗਰ ਲੈਵਲ ਵਧਦਾ ਹੈ



100 ਗ੍ਰਾਮ ਅੰਬ ਵਿੱਚ ਕਰੀਬ 14 ਤੋਂ 15 ਗ੍ਰਾਮ ਨੈਚੂਰਲ ਸ਼ੂਗਰ ਹੁੰਦੀ ਹੈ



ਉੱਥੇ ਹੀ ਜਦੋਂ ਤੁਸੀਂ ਸ਼ੇਕ ਦੇ ਲਈ ਅੰਬ ਦੇ ਨਾਲ ਦੁੱਧ ਅਤੇ ਚੀਨੀ ਮਿਲਾਉਂਦੇ ਹੋ ਤਾਂ ਇਸ ਦਾ ਮਿੱਠਾਪਨ ਵੱਧ ਜਾਂਦਾ ਹੈ



ਜੇਕਰ ਤੁਸੀਂ ਚੀਨੀ ਪਾ ਕੇ ਮੈਂਗੋ ਸ਼ੇਕ ਪੀਂਦੇ ਹੋ ਤਾਂ ਇੱਕ ਗਲਾਸ ਵਿੱਚ ਲਗਭਗ 30 ਤੋਂ 35 ਗ੍ਰਾਮ ਸ਼ੂਗਰ ਹੋ ਸਕਦੀ ਹੈ



ਅਜਿਹੇ ਵਿੱਚ ਮੈਂਗੋ ਸ਼ੇਕ ਪੀਣ ਨਾਲ ਸ਼ੂਗਰ ਲੈਵਲ ਕਾਫੀ ਵੱਧ ਸਕਦਾ ਹੈ



ਇਸ ਦੇ ਨਾਲ ਹੀ ਇਹ ਸ਼ੂਗਰ ਦੇ ਮਰੀਜ਼ਾਂ ਲਈ ਹੋਰ ਵੀ ਖਤਰਨਾਕ ਹੋ ਸਕਦੀ ਹੈ