ਕੀ ਹਾਈ ਬੀਪੀ ਦੇ ਮਰੀਜ਼ ਜਿੰਮ ਜਾ ਸਕਦੇ?

ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਨਸ਼ਨ ਕਹਿੰਦੇ ਹਨ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਹਾਈ ਬੀਪੀ ਦੇ ਮਰੀਜ਼ ਜਿੰਮ ਜਾ ਸਕਦੇ ਹਨ

ਹਾਈ ਬੀਪੀ ਵਾਲੇ ਮਰੀਜ਼ ਜਿੰਮ ਜਾ ਸਕਦੇ ਹਨ

ਪਰ ਹਾਈ ਬੀਪੀ ਵਾਲੇ ਮਰੀਜ਼ਾਂ ਨੂੰ ਜਿੰਮ ਜਾਣ ਦੇ ਨਾਲ ਕਈ ਸਾਵਧਾਨੀਆਂ ਵੀ ਵਰਤਣੀਆਂ ਹੁੰਦੀਆਂ ਹਨ

ਹਾਈ ਬੀਪੀ ਵਾਲੇ ਮਰੀਜ਼ਾਂ ਨੂੰ ਜਿੰਮ ਜਾਣ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਖਾਸ ਕਰਕੇ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਪਹਿਲਾਂ ਤੋਂ ਹਾਈ ਹੋਵੇ

Published by: ਏਬੀਪੀ ਸਾਂਝਾ

ਉੱਥੇ ਹੀ ਹਾਈ ਬੀਪੀ ਵਾਲੇ ਲੋਕਾਂ ਨੂੰ ਹੌਲੀ-ਹੌਲੀ ਆਪਣੀ ਡੇਲੀ ਲਾਈਫ ਅਤੇ ਕਸਰਤ ਵਿੱਚ ਬਦਲਾਅ ਕਰਨਾ ਚਾਹੀਦਾ

Published by: ਏਬੀਪੀ ਸਾਂਝਾ

ਉੱਥੇ ਹੀ ਜੇਕਰ ਤੁਹਾਨੂੰ ਜਿੰਮ ਵਿੱਚ ਕਸਰਤ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਦਰਦ ਹੁੰਦਾ ਹੈ

ਤਾਂ ਤੁਰੰਤ ਕਸਰਤ ਬੰਦ ਕਰ ਦਿਓ ਅਤੇ ਡਾਕਟਰ ਨਾਲ ਸੰਪਰਕ ਕਰੋ