ਕਿੰਨੂ ਸਿਹਤ ਦੇ ਲਈ ਰਾਮਬਾਣ ਤੋਂ ਘੱਟ ਨਹੀਂ ਹੈ



ਇਸ ਵਿੱਚ ਆਇਰਨ, ਫਾਸਫੋਰਸ, ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ



ਖਰਾਬ ਖਾਣ-ਪੀਣ ਕਰਕੇ ਕਿਡਨੀ ਵਿੱਚ ਸਟੋਨ ਦੀ ਸਮੱਸਿਆ ਹੋ ਸਕਦੀ ਹੈ



ਅਜਿਹੇ ਵਿੱਚ ਰੋਜ਼ ਇੱਕ ਗਲਾਸ ਕਿੰਨੂ ਦਾ ਜੂਸ ਪੀਣਾ ਫਾਇਦੇਮੰਦ ਹੁੰਦਾ ਹੈ



ਇਸ ਨੂੰ ਪੀਣ ਨਾਲ ਪਥਰੀ ਹੋਣ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਜਾਂਦੀ ਹੈ



ਕਿੰਨੂ ਵਿੱਚ ਮੌਜੂਦ ਸਾਈਟ੍ਰੇਟ ਯੂਰਿਨ ਐਸੀਡਿਟੀ ਨੂੰ ਰੋਕਦਾ ਹੈ



ਇਸ ਕਰਕੇ ਪਥਰੀ ਦੇ ਮਰੀਜ਼ਾਂ ਨੂੰ ਕਿੰਨੂ ਦਾ ਜੂਸ ਪੀਣ ਦਾ ਸਲਾਹ ਦਿੱਤੀ ਜਾਂਦੀ ਹੈ



ਕਿੰਨੂ ਵਿੱਚ ਬਾਕੀ ਸਾਈਟ੍ਰਿਕ ਫਲਾਂ ਦੇ ਮੁਕਾਬਲੇ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ



ਇਸ ਕਰਕੇ ਇਹ ਤੁਹਾਡੀਆਂ ਹੱਡੀਆਂ ਦੇ ਲਈ ਫਾਇਦੇਮੰਦ ਹੁੰਦਾ ਹੈ



ਇਸ ਨੂੰ ਨਾਸ਼ਤੇ ਵਿੱਚ ਸਵੇਰੇ-ਸਵੇਰੇ ਪੀਣਾ ਚਾਹੀਦਾ ਹੈ