ਚੰਗੀ ਨੀਂਦ ਲੈਣ ਲਈ ਬੰਦਾ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ



ਚੰਗੀ ਤਰ੍ਹਾਂ ਨੀਂਦ ਲੈਣ ਲਈ ਚੰਗਾ ਸਿਰਹਾਣਾ ਅਤੇ ਤਰੀਕਾ ਬਹੁਤ ਜ਼ਰੂਰੀ ਹੈ



ਜੇਕਰ ਅਸੀਂ ਲੋੜ ਤੋਂ ਵੱਧ ਮੋਟਾ ਸਿਰਹਾਣਾ ਲੈਕੇ ਸੌਂਦੇ ਹਾਂ ਤਾਂ ਇਹ ਆਦਤ ਬਿਲਕੁਲ ਸਹੀ ਨਹੀਂ ਹੈ



ਜ਼ਿਆਦਾ ਮੋਟਾ ਸਿਰਹਾਣਾ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ



ਸਭ ਤੋਂ ਪਹਿਲਾਂ ਸਰਵਾਈਕਲ ਦਾ ਦਰਦ



ਇਸ ਨਾਲ ਤੁਹਾਡੀ ਧੌਣ ਵਿੱਚ ਤੇਜ਼ ਦਰਦ ਹੋਵੇਗਾ, ਇਹ ਦਰਦ ਤੁਹਾਡੇ ਕਈ ਕੰਮਾਂ ਵਿੱਚ ਰੁਕਾਵਟ ਬਣੇਗਾ



ਮੋਟਾ ਜਾਂ ਉੱਚਾ ਸਿਰਹਾਣਾ ਲੈਣ ਨਾਲ ਬਲੱਡ ਪ੍ਰੈਸ਼ਰ ਅਨਕੰਟਰੋਲ ਰਹਿੰਦਾ ਹੈ



ਮੋਟਾ ਸਿਰਹਾਣਾ ਲੈਣ ਨਾਲ ਸਲਿਪ ਡਿਸਕ ਦੀ ਸਮੱਸਿਆ ਹੋ ਸਕਦੀ ਹੈ



ਰੋਜ਼ ਮੋਟਾ ਸਿਰਹਾਣਾ ਲੈਣ ਨਾਲ ਰੀੜ੍ਹ ਦੀ ਹੱਡੀ 'ਤੇ ਅਸਰ ਪੈਂਦਾ ਹੈ



ਮੋਟਾ ਸਿਰਹਾਣਾ ਲੈ ਕੇ ਸੌਣ ਨਾਲ ਧੌਣ ਅਤੇ ਮੋਢੇ ਦੀਆਂ ਹੱਡੀਆਂ ਵਿੱਚ ਖਿਚਾਅ ਅਤੇ ਦਰਦ ਹੋ ਸਕਦਾ ਹੈ