ਚਾਹ ਪੀਣ ਨਾਲ ਵਾਲਾਂ ਦੀ ਕਿੰਨਾ ਨੁਕਸਾਨ ਹੁੰਦਾ ਹੈ ਸੰਘਣੇ, ਮੋਟੇ, ਚਮਕੀਲੇ ਅਤੇ ਕਾਲੇ ਵਾਲ ਤਾਂ ਹਰ ਕਿਸੇ ਨੂੰ ਪਸੰਦ ਹੁੰਦੇ ਹਨ ਇਨ੍ਹਾਂ ਨੂੰ ਸੋਹਣਾ ਰੱਖਣ ਲਈ ਅਸੀਂ ਕਿੰਨਾ ਕੁਝ ਕਰਦੇ ਰਹਿੰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਚਾਹ ਪੀਣ ਨਾਲ ਵਾਲਾਂ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਚਾਹ ਪੀਣ ਨਾਲ ਵਾਲਾਂ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਚਾਹ ਵਿੱਚ ਕੈਫੀਨ ਹੁੰਦਾ ਹੈ ਜਿਹੜਾ ਵਾਲਾਂ ਦੀਆਂ ਜੜਾਂ ਨੂੰ ਕਮਜ਼ੋਰ ਕਰਦਾ ਹੈ ਇਸ ਨਾਲ ਵਾਲ ਵੀ ਬਹੁਤ ਟੁੱਟਦੇ ਹਨ ਬਲੈਕ ਟੀ ਅਤੇ ਕੌਫੀ ਵਿੱਚ ਪਾਏ ਜਾਣ ਵਾਲਾ ਟੈਨਿਨ ਆਇਰਨ ਦੇ ਅਵਸ਼ੋਸ਼ਣ ਨੂੰ ਰੋਕਦਾ ਹੈ ਜਿਸ ਨਾਲ ਆਇਰਨ ਦੀ ਕਮੀਂ ਦਾ ਖਤਰਾ ਵੱਧ ਸਕਦਾ ਹੈ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿੱਚ ਨਮੀਂ ਦੀ ਕਮੀਂ ਹੋ ਸਕਦੀ ਹੈ, ਜਿਸ ਨਾਲ ਵਾਲ ਸੁੱਕ ਸਕਦੇ ਹਨ