ਕਾੜ੍ਹਾ ਦਾ ਸੇਵਨ ਸਿਹਤ ਲਈ ਬਹੁਤ ਲਾਭਦਾਈਕ ਹੈ



ਇਸ ਨਲ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ



ਪਰ ਕੀ ਗਰਮੀ ਵੱਚ ਕਾੜ੍ਹਾ ਪੀਣਾ ਚਾਹੀਦਾ ਹੈ?



ਕਾੜ੍ਹੇ ਵਿੱਚ ਕਈ ਮਸਾਲਿਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ



ਇਸ ਕਰਕੇ ਕਾੜ੍ਹੇ ਦੀ ਤਸੀਰ ਕਾਫੀ ਗਰਮ ਹੋ ਜਾਂਦੀ ਹੈ



ਗਰਮੀਆਂ ਵਿੱਚ ਕਾੜ੍ਹੇ ਦਾ ਪ੍ਰਯੋਗ ਕਰਨ ਨਾਲ ਸਰੀਰ ਵਿੱਚ ਗਰਮੀ ਦੋ ਸਕਦੀ ਹੈ



ਐਸੀਡੀਟੀ ਅਤੇ ਸੀਨੇ ਵਿੱਚ ਜਲਣ ਹੋ ਸਕਦੀ ਹੈ



ਗਰਮੀਆਂ ਵਿੱਚ ਕਾੜ੍ਹੇ ਦਾ ਪ੍ਰਯੋਗ ਸੀਮਤ ਮਾਤਰਾ ਵਿੱਚ ਕੀਤਾ ਜਾ ਸਕਦਾ ਹੈ



ਇੱਕ ਵਾਰ ਵਿੱਚ 150 ਐਮਐਲ ਤੋਂ ਜਿਆਦਾ ਕਾੜ੍ਹਾ ਨਹੀਂ ਪੀਣਾ ਚਾਹੀਦਾ



ਕਾੜ੍ਹੇ ਵਿੱਚ ਸ਼ਹਿਦ ਮਿਲਾ ਕੇ ਪੀਣਾ ਵੀ ਲਾਭਦਾਈਕ ਹੁੰਦਾ ਹੈ