ਖਜੂਰ ਵਿੱਚ ਵਿਟਾਮਿਨ, ਮਿਨਰਲ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਇਹ ਗਰਮੀਆਂ ਦੇ ਲਈ ਤਾਜ਼ਗੀ ਅਤੇ ਊਰਜਾ ਦਾ ਸਰੋਤ ਹੁੰਦੇ ਹਨ ਖਜੂਰ ਨੂੰ ਪਾਣੀ ਦੇ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਗਰਮੀਆਂ ਵਿੱਚ ਜ਼ਿਆਦਾ ਖਜੂਰ ਖਾਣ ਨਾਲ ਸਰੀਰ ਵਿੱਚ ਗਰਮੀ ਵੱਧ ਜਾਂਦੀ ਹੈ ਇਸ ਕਰਕੇ ਪੇਟ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਗਰਮੀਆਂ ਵਿੱਚ ਖਜੂਰ ਖਾਣ ਵੇਲੇ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜ਼ਿਆਦਾ ਮਾਤਰਾ ਵਿੱਚ ਖਜੂਰ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੱਧ ਸਕਦੀ ਹੈ ਇਸ ਕਰਕੇ ਤੁਹਾਨੂੰ ਹਾਈਬੀਪੀ, ਬਲੱਡ ਪ੍ਰੈਸ਼ਰ, ਡਾਇਬਟੀਜ਼ ਜਾਂ ਮੋਟਾਪੇ ਦੀ ਸਮੱਸਿਆ ਹੈ ਤਾਂ ਇਸ ਦੇ ਸੇਵਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ