ਕੀ ਪਰਫਿਊਮ ਜਾਂ ਡੀਓ ਲਾਉਣ ਨਾਲ ਹੋ ਸਕਦਾ ਕੈਂਸਰ?

ਕੁਝ ਪਰਫਿਊਮ ਜਾਂ ਡੀਓ ਵਿੱਚ ਖਰਾਬ ਕੈਮੀਕਲਸ ਹੁੰਦੇ ਹਨ ਜੋ ਕਿ ਕੈਂਸਰ ਦਾ ਕਾਰਨ ਬਣ ਸਕਦੇ ਹਨ

ਇਹ ਕੈਮੀਕਲਸ ਸਕਿਨ ਵਿੱਚ ਸਮਾ ਸਕਦੇ ਹਨ ਅਤੇ ਸਰੀਰ ਵਿੱਚ ਵੜ ਸਕਦੇ ਹਨ

ਲੰਬੇਂ ਸਮੇਂ ਤੱਕ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ

ਕੁਝ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਪਰਫਿਊਮ ਜਾਂ ਡੀਓ ਨਾਲ ਸਕਿਨ ਕੈਂਸਰ ਹੋਣ ਦਾ ਖਤਰਾ ਹੈ

ਪਰ ਅਕਸਰ ਪਰਫਿਊਮ ਜਾਂ ਡੀਓ ਸੁਰੱਖਿਅਤ ਹੁੰਦੇ ਹਨ

ਕੁਝ ਦੇਸ਼ਾਂ ਵਿੱਚ ਇਨ੍ਹਾਂ ਪ੍ਰੋਡਕਟਸ ਵਿੱਚ ਖਰਾਬ ਕੈਮੀਕਲਸ ਦੀ ਵਰਤੋਂ ਕਰਨ 'ਤੇ ਪਾਬੰਦੀ ਹੈ

ਪਰਫਿਊਮ ਜਾਂ ਡੀਓ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰਨੀ ਚਾਹੀਦੀ ਹੈ

ਸਕਿਨ 'ਤੇ ਪਰਫਿਊਮ ਜਾਂ ਡੀਓ ਲਾਉਣ ਤੋਂ ਪਹਿਲਾਂ ਪੈਚ ਟੈਸਟ ਕਰੋ

ਅਜਿਹੇ ਪਰਫਿਊਮ ਜਾਂ ਡੀਓ ਦੀ ਚੋਣ ਕਰੋ ਜਿਹੜੇ ਹਾਨੀਕਾਰਕ ਨਾ ਹੋਣ