ਕੀ ਤੁਸੀਂ ਕਦੇ ਸੁਣਿਆ ਹੈ ਕਿ ਸਾੜ੍ਹੀ ਪਹਿਨਣ ਨਾਲ ਔਰਤ ਨੂੰ ਕੈਂਸਰ ਹੋ ਸਕਦਾ ਹੈ? ਜੇਕਰ ਨਹੀਂ, ਤਾਂ ਇਸ ਨੂੰ ਸੱਚ ਮੰਨ ਲਓ ਕਿਉਂਕਿ ਇੱਕ ਨਵੀਂ ਖੋਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾੜ੍ਹੀ ਦੇ ਪੇਟੀਕੋਟ ਔਰਤਾਂ ਵਿੱਚ ਕੈਂਸਰ ਦਾ ਕਾਰਨ ਬਣ ਸਕਦੇ ਹਨ।