ਆਹ ਲੱਛਣ ਨਜ਼ਰ ਆਉਣ ਤਾਂ ਸਮਝ ਜਾਓ ਫੇਫੜੇ ਹੋ ਰਹੇ ਖਰਾਬ
ਫੇਫੜੇ ਖਰਾਬ ਹੋਣ ਦੇ ਕਈ ਲੱਛਣ ਹੁੰਦੇ ਹਨ
ਜੇਕਰ ਤੁਹਾਨੂੰ ਲਗਾਤਾਰ ਖਾਂਸੀ ਹੋ ਰਹੀ ਹੈ
ਤਾਂ ਇਹ ਫੇਫੜਿਆਂ ਦੀ ਸਮੱਸਿਆ ਹੋ ਸਕਦੀ ਹੈ
ਸਾਹ ਲੈਣ ਵਿੱਚ ਪਰੇਸ਼ਾਨੀ ਜਾਂ ਸਾਹ ਚੜ੍ਹਨਾ ਫੇਫੜਿਆਂ ਦੀ ਖਰਾਬੀ ਦਾ ਲੱਛਣ ਹੋ ਸਕਦਾ ਹੈ
ਜੇਕਰ ਤੁਹਾਨੂੰ ਸੀਨੇ ਵਿੱਚ ਦਰਦ ਜਾਂ ਜਕੜਨ ਮਹਿਸੂਸ ਹੋ ਰਹੀ ਹੈ
ਤਾਂ ਇਹ ਫੇਫੜਿਆਂ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ
ਬਲਗਮ ਵਿੱਚ ਖੂਨ ਆਉਣਾ ਜਾਂ ਬਲਗਮ ਦਾ ਰੰਗ ਬਦਲਣਾ ਵੀ ਫੇਫੜਿਆਂ ਦੀ ਖਰਾਬੀ ਦਾ ਸੰਕੇਤ ਹੋ ਸਕਦਾ ਹੈ
ਜੇਕਰ ਤੁਹਾਨੂੰ ਵਾਰ-ਵਾਰ ਫੇਫੜਿਆਂ ਦੀ ਇਨਫੈਕਸ਼ਨ ਹੋ ਰਹੀ ਹੈ
ਤਾਂ ਇਹ ਫੇਫੜਿਆਂ ਦੀ ਸਮੱਸਿਆ ਹੋ ਸਕਦੀ ਹੈ