ਕਿਉਂ ਖਤਮ ਹੋ ਜਾਂਦੀ ਗੋਡਿਆਂ ਦੀ ਗ੍ਰੀਸ?
ਗੋਡਿਆਂ ਦੇ ਦਰਦ ਦਾ ਸਭ ਤੋਂ ਕਾਰਨ ਗੋਡਿਆਂ ਦੀ ਗ੍ਰੀਸ ਖਤਮ ਹੋਣਾ ਹੈ
ਅਜਿਹੇ ਵਿੱਚ ਗੋਡਿਆਂ ਦੀ ਗ੍ਰੀਸ ਖਤਮ ਹੋਣ ਦੀ ਵਜ੍ਹਾ ਉਮਰ ਵਧਣਾ, ਲਾਈਫਸਟਾਈਲ ਖਰਾਬ ਹੋਣਾ ਜਾਂ ਗਲਤ ਖਾਣ-ਪੀਣ ਹੋ ਸਕਦਾ ਹੈ
ਉਮਰ ਵਧਣ ਦੇ ਨਾਲ-ਨਾਲ ਗੋਡਿਆਂ ਦੀ ਗ੍ਰੀਸ ਘੱਟ ਹੋਣ ਲੱਗ ਜਾਂਦੀ ਹੈ, ਜੋ ਕਿ ਬਹੁਤ ਆਮ ਸਮੱਸਿਆ ਹੈ
ਗੋਡਿਆਂ ਦੀ ਗ੍ਰੀਸ ਜ਼ਿਆਦਾ ਭਾਰ ਜਾਂ ਰੈਗੂਲਰ ਕਸਰਤ ਨਾ ਕਰਨ ਕਰਕੇ ਖਤਮ ਹੋ ਜਾਂਦੀ ਹੈ
ਇਸ ਤੋਂ ਇਲਾਵਾ ਇਸ ਦੀ ਵਜ੍ਹਾ ਰਾਤ ਨੂੰ ਜਾਗਣ ਦੀ ਆਦਤ, ਸਟ੍ਰੈਸ, ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਣਾ, ਘੱਟ ਪਾਣੀ ਪੀਣਾ ਵੀ ਹੋ ਸਕਦਾ ਹੈ
ਸੌਣ ਵੇਲੇ ਧੁੰਨੀ 'ਚ ਪਾਓ ਲੌਂਗ ਦਾ ਤੇਲ, ਕਈ ਬਿਮਾਰੀਆਂ ਹੋਣਗੀਆਂ ਦੂਰ
ਅੱਖਾਂ, ਚਮੜੀ, ਪੇਟ ਤੇ ਵਾਲਾਂ ਲਈ ਬਹੁਤ ਵਧੀਆ ਇਹ ਚੀਜ਼, ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਣ ਨਾਲ ਮਿਲਦੇ ਗਜ਼ਬ ਫਾਇਦੇ
ਰੋਜ਼ਾਨਾ 1 ਚਮਚ ਇਹ ਵਾਲੇ ਬੀਜ ਖਾਣ ਨਾਲ ਮਿਲਦੇ ਗਜ਼ਬ ਫਾਇਦੇ, ਜਾਣੋ ਡਾਈਟ 'ਚ ਸ਼ਾਮਿਲ ਕਰਨ ਦਾ ਸਹੀ ਤਰੀਕਾ
ਬਾਸੀ ਮੂੰਹ ਚਾਹ ਪੀਣ ਨਾਲ ਹੁੰਦੇ ਇਹ ਨੁਕਸਾਨ! ਜਾਣੋ ਸਿਹਤ ਮਾਹਿਰਾਂ ਤੋਂ ਸਹੀ ਤਰੀਕਾ