ਕਿਉਂ ਆਉਂਦਾ ਪੈਨਿਕ ਅਟੈਕ?

ਕਿਉਂ ਆਉਂਦਾ ਪੈਨਿਕ ਅਟੈਕ?

ਪੈਨਿਕ ਅਟੈਕ ਮਾਨਸਿਕ ਸਿਹਤ ਦੇ ਲਈ ਇੱਕ ਮੁਸ਼ਕਿਲ ਵਾਲੀ ਸਥਿਤੀ ਹੈ

ਪੈਨਿਕ ਅਟੈਕ ਮਾਨਸਿਕ ਸਿਹਤ ਦੇ ਲਈ ਇੱਕ ਮੁਸ਼ਕਿਲ ਵਾਲੀ ਸਥਿਤੀ ਹੈ

ਜੋ ਅਚਾਨਕ ਅਤੇ ਤੇਜ਼ ਘਬਰਾਹਤ ਦੀ ਸਥਿਤੀ ਪੈਦਾ ਕਰ ਸਕਦੇ ਹਨ

ਕਦੇ-ਕਦੇ ਬਿਨਾਂ ਕਿਸੇ ਕਾਰਨ ਤੋਂ ਦਿਲ ਤੇਜ਼ ਧੜਕਣ ਲੱਗਦਾ ਹੈ

ਤਣਾਅ ਜਾਂ ਪਰਿਵਾਰ ਦੀ ਟੈਨਸ਼ਨ ਇਸ ਦਾ ਮੁੱਖ ਕਾਰਨ ਹੈ

ਕੈਫੀਨ ਜਾਂ ਨਸ਼ੇ ਦਾ ਸੇਵਨ ਕਰਨ ਨਾਲ ਵੀ ਪੈਨਿਕ ਅਟੈਕ ਹੋ ਸਕਦਾ ਹੈ



ਜਿਨ੍ਹਾਂ ਨੂੰ ਐਂਗਜਾਈਟੀ ਡਿਸਆਰਡਰ ਹੁੰਦਾ ਹੈ, ਉਨ੍ਹਾਂ ਵਿੱਚ ਪੈਨਿਕ ਅਟੈਕ ਆਉਣ ਦੀ ਸੰਭਾਵਨਾ ਵੱਧ ਹੁੰਦੀ ਹੈ



ਪੈਨਿਕ ਅਟੈਕ ਅਚਾਨਕ ਆ ਸਕਦਾ ਹੈ, ਪਰ ਇਸ ਦੇ ਪਿੱਛੇ ਲੰਬੇ ਸਮੇਂ ਦੀ ਮਾਨਸਿਕ ਅਸਥਿਰਤਾ ਹੋ ਸਕਦੀ ਹੈ



ਇਸ ਦੌਰਾਨ ਵਿਅਕਤੀ ਨੂੰ ਇਹ ਭਰਮ ਹੋ ਸਕਦਾ ਹੈ ਕਿ ਉਸ ਨੂੰ ਹਾਰਟ ਅਟੈਕ ਆ ਰਿਹਾ ਹੈ



ਇਹ ਸਥਿਤੀ 20 ਮਿੰਟ ਤੱਕ ਰਹਿ ਸਕਦੀ ਹੈ ਪਰ ਅਸਰ ਘੰਟਿਆਂ ਤੱਕ ਮਹਿਸੂਸ ਹੋ ਸਕਦਾ ਹੈ

Published by: ਏਬੀਪੀ ਸਾਂਝਾ