ਚਿਹਰੇ ‘ਤੇ ਰੋਜ਼ ਟਮਾਟਰ ਰਗੜਨ ਨਾਲ ਕੀ ਹੁੰਦਾ?

Published by: ਏਬੀਪੀ ਸਾਂਝਾ

ਟਮਾਟਰ ਤੁਹਾਡੀ ਸਕਿਨ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਚਿਹਰੇ ‘ਤੇ ਰੋਜ਼ ਟਮਾਟਰ ਰਗੜਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਮਿਲ ਜਾਣਗੇ

Published by: ਏਬੀਪੀ ਸਾਂਝਾ

ਸਕਿਨ ‘ਤੇ ਜਮ੍ਹਾ ਗੰਦਗੀ ਅਤੇ ਤੇਲ ਨੂੰ ਹਟਾਉਣ ਵਿੱਚ ਮਦਦਗਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਸਕਿਨ ਨੂੰ ਸੂਰਜ ਦੀਆਂ ਕਿਰਣਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ

Published by: ਏਬੀਪੀ ਸਾਂਝਾ

ਸਕਿਨ ‘ਤੇ ਝੁਰੜੀਆਂ ਅਤੇ ਫਾਈਨ ਲਾਈਨਸ ਦੀ ਦਿੱਕਤਾਂ ਨੂੰ ਵੀ ਦੂਰ ਕਰਦਾ ਹੈ

Published by: ਏਬੀਪੀ ਸਾਂਝਾ

ਸਕਿਨ ‘ਤੇ ਕਸਾਅ ਲਿਆਉਣ ਲਈ ਵੀ ਤੁਸੀਂ ਟਮਾਟਰ ਲਾ ਸਕਦੇ ਹੋ

Published by: ਏਬੀਪੀ ਸਾਂਝਾ

ਚਿਹਰੇ ਨੂੰ ਹਮੇਸ਼ਾ ਫ੍ਰੈਸ਼ ਰੱਖਣ ਲਈ ਵੀ ਇਹ ਮਦਦਗਾਰ ਸਾਬਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਇਸ ਨੂੰ ਲਾ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਨਾਲ ਤੁਹਾਡੀ ਸਕਿਨ 'ਤੇ ਕਈ ਬਦਲਾਅ ਆਉਣਗੇ

Published by: ਏਬੀਪੀ ਸਾਂਝਾ