ਰੋਜ਼ ਸ਼ਰਾਬ ਪੀਣ ਨਾਲ ਕੀ ਹੁੰਦਾ?

ਸ਼ਰਾਬ ਦੀ ਬੋਤਲ ‘ਤੇ ਚੇਤਾਵਨੀ ਲਿਖੀ ਹੁੰਦੀ ਹੈ ਪਰ ਲੋਕਾਂ ਨੂੰ ਫਿਰ ਵੀ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਸ਼ਰਾਬ ਪੀਣ ਨਾਲ 60 ਤੋਂ ਵੱਧ ਬਿਮਾਰੀਆਂ ਅਤੇ ਦਿੱਕਤਾਂ ਦਾ ਰਿਸਕ ਰਹਿੰਦਾ ਹੈ

Published by: ਏਬੀਪੀ ਸਾਂਝਾ

ਕਈ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਸ਼ਰਾਬ ਨਾਲ ਸਿਰਫ ਕੈਂਸਰ ਜਾਂ ਦਿਲ ਦੀ ਬਿਮਾਰੀ ਹੁੰਦੀ ਹੈ, ਪਰ ਇਹ ਲਿਸਟ ਹੋਰ ਵੀ ਲੰਬੀ ਹੈ

Published by: ਏਬੀਪੀ ਸਾਂਝਾ

ਲੀਵਰ ਨਾਲ ਜੁੜੀਆਂ ਕੁਝ ਬਿਮਾਰੀਆਂ ਜਿਵੇਂ ਕਿ ਫੈਟੀ ਲੀਵਰ, ਹੈਪੇਟਾਈਟਿਸ, ਲਿਵਰ ਸਿਰੋਸਿਸ, ਆਹ ਬਿਮਾਰੀਆਂ ਸ਼ਰਾਬ ਪੀਣ ਨਾਲ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਮਾਨਸਿਕ ਤੇ ਵਿਵਹਾਰ ਸਬੰਧੀ ਕਈ ਬਿਮਾਰੀਆਂ ਸ਼ਰਾਬ ਪੀਣ ਨਾਲ ਹੁੰਦੀਆਂ ਹਨ

Published by: ਏਬੀਪੀ ਸਾਂਝਾ

Nervous System Disease ਜਿਵੇਂ ਕਿ ਸੇਰੇਬ੍ਰਲ ਏਟ੍ਰੋਫੀ, ਮਿਰਗੀ ਜਾਂ ਦੌਰੇ ਪੈਣਾ ਇਹ ਵੀ ਜ਼ਿਆਦਾ ਸ਼ਰਾਬ ਪੀਣ ਨਾਲ ਹੁੰਦਾ ਹੈ

Published by: ਏਬੀਪੀ ਸਾਂਝਾ

ਕ੍ਰੋਨਿਕ ਹਾਈਪਰਟੈਨਸ਼ਨ, ਇਸਕੇਮਿਕ ਸਟ੍ਰੋਕ, ਜਿਵੇਂ ਕਿ ਸਿਰ ਨਾਲ ਜੁੜੀਆਂ ਬਾਰੀਆਂ ਦਾ ਕਾਰਨ ਵੀ ਸ਼ਰਾਬ ਹੈ

Published by: ਏਬੀਪੀ ਸਾਂਝਾ

ਕੈਂਸਰ, ਟਾਈਪ 2 ਡਾਇਬਟੀਜ਼, ਨਿਮੋਨੀਆ, ਟਿਊਬਰਕੁਲੋਸਿਸ ਇਹ ਵੀ ਇਸ ਨਾਲ ਹੁੰਦੀ ਹੈ

Published by: ਏਬੀਪੀ ਸਾਂਝਾ

ਸ਼ਰਾਬ ਪੀਣਾ ਤੁਹਾਡੀ ਜ਼ਿੰਦਗੀ ਨੂੰ ਬਿਮਾਰੀਆਂ ਨਾਲ ਪਰੇਸ਼ਾਨ ਕਰਨ ਦਾ ਕਾਰਨ ਬਣ ਸਕਦਾ ਹੈ

Published by: ਏਬੀਪੀ ਸਾਂਝਾ