ਚੀਆ ਸੀਡਸ ਜਾਂ ਸਬਜਾ ਸੀਡਸ, ਭਾਰ ਘਟਾਉਣ ਲਈ ਕੀ ਰਹਿਣਗੇ ਵਧੀਆ?

ਚੀਆ ਸੀਡਸ ਅਤੇ ਸਬਜਾ ਸੀਡਸ ਦੋਵੇਂ ਹੀ ਭਾਰ ਘਟਾਉਣ ਵਿੱਚ ਮਦਦਗਾਰ ਹਨ

Published by: ਏਬੀਪੀ ਸਾਂਝਾ

ਚੀਆ ਸੀਡਸ ਵਿੱਚ ਫਾਈਬਰ ਅਤੇ ਪ੍ਰੋਟੀਨ ਜ਼ਿਆਦਾ ਹੁੰਦਾ ਹੈ, ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਸਬਜਾ ਸੀਡਸ ਪਾਣੀ ਵਿੱਚ ਛੇਤੀ ਫੁੱਲ ਜਾਂਦੇ ਹਨ ਅਤੇ ਭੁੱਖ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਚੀਆ ਸੀਡਸ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਸਬਜਾ ਸੀਡਸ ਸਰੀਰ ਨੂੰ ਠੰਡਕ ਪਹੁੰਚਾਉਣ ਵਿੱਚ ਮਦਦਗਾਰ ਹਨ

Published by: ਏਬੀਪੀ ਸਾਂਝਾ

ਭਾਰ ਘਟਾਉਣ ਦੇ ਲਈ ਦੋਵੇਂ ਸੀਡਸ ਡ੍ਰਿੰਕਸ ਜਾਂ ਸਮੂਦੀ ਵਿੱਚ ਮਿਲਾ ਕੇ ਪੀ ਸਕਦੇ ਹੋ

Published by: ਏਬੀਪੀ ਸਾਂਝਾ

ਚੀਆ ਸੀਡਸ ਨੂੰ ਭਿਓਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ, ਜਦਕਿ ਸਬਜਾ ਸੀਡਸ 10-15 ਮਿੰਟ ਵਿੱਚ ਤਿਆਰ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਜੇਕਰ ਪ੍ਰੋਟੀਨ ਅਤੇ ਨਿਊਟ੍ਰੀਸ਼ੀਅਨ ਚਾਹੀਦਾ ਤਾਂ ਚੀਆ ਸੀਡਸ ਬਿਹਤਰ ਮੰਨੇ ਜਾਂਦੇ ਹਨ

Published by: ਏਬੀਪੀ ਸਾਂਝਾ

ਛੇਤੀ ਭੁੱਖ ਕੰਟਰੋਲ ਅਤੇ ਬਾਡੀ ਕੂਲਿੰਗ ਦੇ ਲਈ ਸਬਜਾ ਸੀਡਸ ਵਧੀਆ ਆਪਸ਼ਨ ਹਨ

Published by: ਏਬੀਪੀ ਸਾਂਝਾ