ਆਈਸਕ੍ਰੀਮ ਵਿੱਚ ਚੀਨੀ ਅਤੇ ਫੈਟ ਜ਼ਿਆਦਾ ਹੁੰਦਾ ਹੈ, ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ।

Published by: ਸ਼ੰਕਰ ਦਾਸ

ਫੈਟੀ ਲਿਵਰ ਵਾਲੇ ਲੋਕਾਂ ਲਈ ਆਈਸਕ੍ਰੀਮ ਲਿਵਰ ‘ਤੇ ਵਾਧੂ ਦਬਾਅ ਪਾ ਸਕਦੀ ਹੈ।

Published by: ਸ਼ੰਕਰ ਦਾਸ

ਮੋਟਾਪੇ ਤੋਂ ਪਰੇਸ਼ਾਨ ਲੋਕਾਂ ਦਾ ਵਜ਼ਨ ਆਈਸਕ੍ਰੀਮ ਦੀਆਂ ਵੱਧ ਕੈਲੋਰੀਆਂ ਕਾਰਨ ਤੇਜ਼ੀ ਨਾਲ ਵੱਧ ਸਕਦਾ ਹੈ।

Published by: ਸ਼ੰਕਰ ਦਾਸ

ਹਾਈ ਕੋਲੇਸਟਰੋਲ ਅਤੇ ਦਿਲ ਦੇ ਮਰੀਜ਼ਾਂ ਨੂੰ ਆਈਸਕ੍ਰੀਮ ਘੱਟ ਖਾਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਸੈਚੁਰੇਟਿਡ ਫੈਟ ਵੱਧ ਹੁੰਦਾ ਹੈ।

Published by: ਸ਼ੰਕਰ ਦਾਸ

ਲੈਕਟੋਜ਼ ਇੰਟੋਲਰੈਂਸ ਵਾਲੇ ਲੋਕਾਂ ਨੂੰ ਆਈਸਕ੍ਰੀਮ ਨਾਲ ਗੈਸ, ਪੇਟ ਫੁੱਲਣਾ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ।

Published by: ਸ਼ੰਕਰ ਦਾਸ

ਐਸਿਡਿਟੀ ਅਤੇ ਪਚਣ ਦੀ ਸਮੱਸਿਆ ਵਾਲਿਆਂ ਲਈ ਠੰਡੀ ਆਈਸਕ੍ਰੀਮ ਦਿੱਕਤ ਵਧਾ ਸਕਦੀ ਹੈ।

Published by: ਸ਼ੰਕਰ ਦਾਸ

ਵੱਧ ਆਈਸਕ੍ਰੀਮ ਖਾਣ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਸਕਦੀ ਹੈ।

Published by: ਸ਼ੰਕਰ ਦਾਸ

ਨਿਯਮਿਤ ਤੌਰ ‘ਤੇ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਇੰਸੁਲਿਨ ਰੇਜ਼ਿਸਟੈਂਸ ਦਾ ਖਤਰਾ ਵੱਧ ਸਕਦਾ ਹੈ।

Published by: ਸ਼ੰਕਰ ਦਾਸ

ਆਈਸਕ੍ਰੀਮ ਦੀ ਥਾਂ ਫ੍ਰੋਜ਼ਨ ਯੋਗਰਟ, ਤਾਜ਼ੇ ਫਲ, ਬਿਨਾਂ ਚੀਨੀ ਵਾਲੀਆਂ ਸਮੂਦੀਜ਼ ਅਤੇ ਛਾਛ ਵਧੀਆ ਵਿਕਲਪ ਹੋ ਸਕਦੇ ਹਨ।

Published by: ਸ਼ੰਕਰ ਦਾਸ

ਸਿਹਤ ਮਾਹਿਰਾਂ ਮੁਤਾਬਕ ਆਈਸਕ੍ਰੀਮ ਦਾ ਸੇਵਨ ਹਮੇਸ਼ਾ ਸੀਮਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ।

Published by: ਸ਼ੰਕਰ ਦਾਸ