ਗਰਮੀਆਂ ‘ਚ ਸਰੀਰ ਨੂੰ ਅੰਦਰੋਂ ਠੰਡਾ ਰੱਖਣ ਲਈ ਖਾਓ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਕੜਾਕੇ ਦੀ ਗਰਮੀ ਵਿੱਚ ਖੁਦ ਨੂੰ ਸਿਹਤਮੰਦ ਰੱਖਣ

Published by: ਏਬੀਪੀ ਸਾਂਝਾ

ਅਤੇ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਜ਼ਿਆਦਾ ਪਾਣੀ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ

Published by: ਏਬੀਪੀ ਸਾਂਝਾ

ਗਰਮੀਆਂ ਦੇ ਮੌਸਮ ਵਿੱਚ ਤਰਬੂਜ ਖੂਬ ਪਸੰਦ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਪਾਣੀ ਦੀ ਕਮੀਂ ਦੂਰ ਅਤੇ ਸਰੀਰ ਨੂੰ ਅੰਦਰੋਂ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਇਸ ਭਿਆਨਕ ਗਰਮੀ ਤੋਂ ਨਿਪਟਣਾ ਚਾਹੁੰਦੇ ਹੋ

Published by: ਏਬੀਪੀ ਸਾਂਝਾ

ਤਾਂ ਡਾਈਟ ਵਿੱਚ ਖੀਰਾ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਪਾਣੀ ਦੀ ਕਮੀਂ ਨੂੰ ਦੂਰ ਕਰਨ ਲਈ ਨਾਰੀਅਲ ਪਾਣੀ ਦਾ ਸੇਵਨ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਨਾਰਮਲ ਪਾਣੀ ਨਹੀਂ ਪੀਂਦੇ ਹੋ

Published by: ਏਬੀਪੀ ਸਾਂਝਾ

ਤਾਂ ਡਾਈਟ ਵਿੱਚ ਨਿੰਬੂ ਪਾਣੀ ਸ਼ਾਮਲ ਕਰੋ

Published by: ਏਬੀਪੀ ਸਾਂਝਾ