ਕਿਸ ਵਜ੍ਹਾ ਨਾਲ ਹੁੰਦੀ ਛਾਤੀ ‘ਚ ਇਨਫੈਕਸ਼ਨ

Published by: ਏਬੀਪੀ ਸਾਂਝਾ

ਛਾਤੀ ਵਿੱਚ ਉਨਫੈਕਸ਼ਨ ਹੋਣ ਨੂੰ ਨਿਮੋਨੀਆ ਜਾਂ ਫਿਰ ਬ੍ਰੋਂਕਾਈਟਸ ਕਹਿੰਦੇ ਹਨ

Published by: ਏਬੀਪੀ ਸਾਂਝਾ

ਇਸ ਇਨਫੈਕਸ਼ਨ ਵਿੱਚ ਫੇਫੜਿਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਛਾਤੀ ਵਿੱਚ ਇਨਫੈਕਸ਼ਨ ਕਿਵੇਂ ਹੁੰਦਾ ਹੈ

Published by: ਏਬੀਪੀ ਸਾਂਝਾ

ਛਾਤੀ ਵਿੱਚ ਇਨਫੈਕਸ਼ਨ ਜ਼ਿਆਦਾਤਰ ਵਾਇਰਸ ਜਾਂ ਫਿਰ ਬੈਕਟੀਰੀਆ ਦੇ ਕਰਕੇ ਹੁੰਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਜੇਕਰ ਤੁਹਾਨੂੰ ਬ੍ਰੋਂਕਾਈਟਸ ਹੁੰਦਾ ਹੈ ਤਾਂ ਸਮਝ ਲਓ ਇਹ ਵਾਇਰਸ ਕਰਕੇ ਹੋਇਆ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਨਿਮੋਨੀਆ ਦਾ ਕਾਰਨ ਬੈਕਟੀਰੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਛਾਤੀ ਵਿੱਚ ਇਨਫੈਕਸ਼ਨ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਕੇਸ ਵਿੱਚ ਸ਼ਰਾਬ ਦਾ ਸੇਵਨ ਤੁਹਾਡੇ ਇਮਿਊਨ ਸਿਸਟਮ ਨੂੰ ਵੀਕ ਕਰਦਾ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਵਧਾ ਦਿੰਦਾ ਹੈ

ਤਾਂ ਉੱਥੇ ਹੀ ਪ੍ਰਦੂਸ਼ਣ ਜਾਂ ਫਿਰ ਟਾਕਸਿਕ ਗੈਸ ਨੂੰ ਇਨਹੇਲ ਕਰਨ ਨਾਲ ਵੀ ਛਾਤੀ ਦੀ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ

Published by: ਏਬੀਪੀ ਸਾਂਝਾ