ਦਾਖਾਂ ਵੀ ਸੁੱਕੇ ਮੇਵਿਆਂ ਦਾ ਹਿੱਸਾ ਹੈ। ਇਹ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹਨ। ਇਹ ਸਰੀਰ ਦੇ ਵਾਧੇ 'ਚ ਮਦਦ ਕਰਦੇ ਹਨ।

ਦਾਖਾਂ ਦੇ ਪਾਣੀ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਰੋਜ਼ ਰਾਤ ਨੂੰ ਦਾਖਾਂ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਪੀਓ।

ਦਾਖਾਂ ਵਾਲਾ ਪਾਣੀ ਜਿਗਰ ਦੀ ਸਫਾਈ ਕਰਦਾ ਹੈ ਅਤੇ ਡਿਟੌਕਸਿਫਿਕੇਸ਼ਨ ਵਿੱਚ ਮਦਦ ਕਰਦਾ ਹੈ।

ਦਾਖਾਂ ਵਾਲਾ ਪਾਣੀ ਜਿਗਰ ਦੀ ਸਫਾਈ ਕਰਦਾ ਹੈ ਅਤੇ ਡਿਟੌਕਸਿਫਿਕੇਸ਼ਨ ਵਿੱਚ ਮਦਦ ਕਰਦਾ ਹੈ।

ਇਹ ਪਾਣੀ ਪਾਚਣ ਤੰਤਰ ਨੂੰ ਸੁਧਾਰਦਾ ਹੈ। ਇਹ ਪੇਟ ਦੀ ਗੜਬੜ, ਕਬਜ਼ ਅਤੇ indigestion ਵਿੱਚ ਲਾਭਕਾਰੀ ਹੈ।



ਦਾਖਾਂ ਵਿੱਚ ਐਂਟੀਓਕਸੀਡੈਂਟ ਹੋਣ ਕਰਕੇ ਤਵੱਚਾ ਚਮਕਦੀ ਹੈ ਅਤੇ ਦਾਗ-ਧੱਬੇ ਘਟਦੇ ਹਨ।

ਦਾਖਾਂ ਵਿੱਚ ਐਂਟੀਓਕਸੀਡੈਂਟ ਹੋਣ ਕਰਕੇ ਤਵੱਚਾ ਚਮਕਦੀ ਹੈ ਅਤੇ ਦਾਗ-ਧੱਬੇ ਘਟਦੇ ਹਨ।

ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦਾ ਹੈ। ਦਾਖਾਂ ਪਾਣੀ ਖੂਨ ਦੀ ਸਫਾਈ ਕਰ ਕੇ ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰਦਾ ਹੈ।



ਇਹ ਪਾਣੀ ਮੈਟਾਬੋਲਿਜ਼ਮ ਵਧਾ ਕੇ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਡਾਈਟ 'ਚ ਸ਼ਾਮਿਲ ਕਰੋ।

ਇਹ ਪਾਣੀ ਹਾਰਟ ਨੂੰ ਤੰਦਰੁਸਤ ਰੱਖਦਾ ਹੈ । ਦਿਲ ਦੀਆਂ ਨਸਾਂ ਨੂੰ ਸਾਫ਼ ਰੱਖਦਾ ਹੈ ਅਤੇ ਕੋਲੇਸਟਰੋਲ ਨੂੰ ਘਟਾਉਂਦਾ ਹੈ।



ਹੈਮੋਗਲੋਬਿਨ ਵਧਾਉਂਦਾ ਹੈ। ਲੋਹਾ ਅਤੇ ਫੋਲੇਟ ਭਰਪੂਰ ਹੋਣ ਕਰਕੇ ਇਹ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ।

ਦਾਖਾਂ ਦਾ ਪਾਣੀ ਥਕਾਵਟ ਦੂਰ ਕਰਦਾ ਹੈ । ਇਹ ਪਾਣੀ ਸਰੀਰ ਨੂੰ ਤਾਜ਼ਗੀ ਅਤੇ ਊਰਜਾ ਪ੍ਰਦਾਨ ਕਰਦਾ ਹੈ।