ਇਨ੍ਹਾਂ ਮਰੀਜ਼ਾਂ ਨੂੰ ਕਦੇ ਨਹੀਂ ਕਰਵਾਉਣਾ ਚਾਹੀਦਾ Homeopathic Treatment

ਹਰ ਸਾਲ 10 ਅਪ੍ਰੈਲ ਨੂੰ ਵਰਲਡ ਹੋਮਿਊਪੈਥੀ ਡੇਅ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਹੋਮਿਊਪੈਥੀ ਦੇ ਨੈਚੂਰਲ ਟ੍ਰੀਟਮੈਂਟ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣਾ ਹੈ

ਕਈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਹੋਮਿਊਪੈਥਿਕ ਇਲਾਜ ਨੂੰ ਵਧੀਆ ਮੰਨਦੇ ਹਨ

ਜ਼ਿਆਦਾਤਰ ਲੋਕ ਮੰਨਦੇ ਹਨ ਹੋਮਿਊਪੈਥਿਕ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਹੋਮਿਊਪੈਥਿਕ ਟ੍ਰੀਟਮੈਂਟ ਨਹੀਂ ਲੈਣਾ ਚਾਹੀਦਾ ਹੈ

ਹੋਮਿਊਪੈਥਿਕ ਟ੍ਰੀਟਮੈਂਟ ਕੈਂਸਰ, ਮਾਨਸਿਕ ਬਿਮਾਰੀ ਅਤੇ ਆਟੋਇਮਿਊਨ ਸਮੱਸਿਆਵਾਂ ਵਰਗੀਆਂ ਗੰਭੀਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਨਹੀਂ ਲੈਣਾ ਚਾਹੀਦਾ ਹੈ

ਇਸ ਤੋਂ ਇਲਾਵਾ ਐਚਆਈਵੀ ਅਤੇ ਏਡਸ ਵਰਗੀਆਂ ਬਿਮਾਰੀਆਂ ਵਿੱਚ ਹੋਮਿਊਪੈਥਿਕ ਟ੍ਰੀਟਮੈਂਟ ਨਹੀਂ ਲੈਣਾ ਚਾਹੀਦਾ ਹੈ

ਹੋਮਿਊਪੈਥਿਕ ਟ੍ਰੀਟਮੈਂਟ ਗੰਭੀਰ ਬਿਮਾਰੀਆਂ ਜਿਵੇਂ ਕਿ ਹਾਰਟ ਅਟੈਕ ਜਾਂ ਵੱਡੇ ਇਨਫੈਕਸ਼ਨ ਦੇ ਲਈ ਵਧੀਆ ਨਹੀਂ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਜੇਕਰ ਤੁਸੀਂ ਹੋਮਿਊਪੈਥਿਕ ਟ੍ਰੀਟਮੈਂਟ ਲੈ ਰਹੇ ਹੋ ਤਾਂ ਇਸ ਦੌਰਾਨ ਤੁਹਾਨੂੰ ਕਈ ਸਾਵਧਾਨੀਆਂ ਵਰਤਣ ਦੀ ਲੋੜ ਹੈ