ਕਿੰਨੇ ਦਿਨ ‘ਚ ਨਜ਼ਰ ਆਉਂਦੇ ਡੇਂਗੂ ਦੇ ਲੱਛਣ

Published by: ਏਬੀਪੀ ਸਾਂਝਾ

ਡੇਂਗੂ ਬੁਖਾਰ ਇੱਕ ਬਿਮਾਰੀ ਹੈ, ਜੋ ਕਿ ਡੇਂਗੂ ਵਾਇਰਸ ਨਾਲ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ

ਇਸ ਦੇ ਲੱਛਣ ਵੀ ਆਮ ਫਲੂ ਵਰਗੇ ਹੁੰਦੇ ਹਨ

ਡੇਂਗੂ ਦੇ ਬੁਖਾਰ ਦੀ ਗੰਭੀਰ ਸਥਿਤੀ ਵਿੱਚ ਜ਼ਿੰਦਗੀ ਦੇ ਲਈ ਖਤਰਾ ਵੀ ਪੈਦਾ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਹ ਬੁਖਾਰ ਸਿੱਧਾ ਸੰਪਰਕ ਵਿੱਚ ਆਉਣ ਨਾਲ ਨਹੀਂ ਫੈਲਦਾ ਹੈ

ਡੇਂਗੂ ਦੇ ਬੁਖਾਰ ਨਾਲ ਸਰੀਰ ਵਿੱਚ ਦਰਦ, ਉਲਟੀ ਅਤੇ ਅੱਖਾਂ ਵਿੱਚ ਦਰਦ ਵਰਗੇ ਲੱਛਣ ਨਜ਼ਰ ਆਉਂਦੇ ਹਨ

ਇਸ ਦੌਰਾਨ ਡੇਂਗੂ ਦਾ ਵਾਇਰਸ ਸਿੱਧਾ ਇਮਿਊਨ ਸਿਸਟਮ ‘ਤੇ ਹਮਲ ਕਰਦਾ ਹੈ

Published by: ਏਬੀਪੀ ਸਾਂਝਾ

ਡੇਂਗੂ ਨਾਲ ਪੀੜਤ 20 ਵਿਚੋਂ ਇੱਕ ਵਿਅਕਤੀ ਵਿੱਚ ਗੰਭੀਰ ਡੇਂਗੂ ਦਾ ਬੁਖਾਰ ਵਿਕਸਿਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਡੇਂਗੂ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ‘ਤੇ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਇਨ੍ਹਾਂ ਲੱਛਣਾਂ ਨੂੰ ਇਗਨੋਰ ਨਾ ਕਰੋ