ਲੂ ਤੋਂ ਬਚਣ ਲਈ ਅਪਣਾਓ ਆਹ ਤਰੀਕੇ

ਗਰਮੀਆਂ ਵਿੱਚ ਲੋਕ ਏਸੀ ਵਿੱਚ ਰਹਿਣਾ ਪਸੰਦ ਕਰਦੇ ਹਨ

ਜਿਸ ਨਾਲ ਉਨ੍ਹਾਂ ਦਾ ਸਰੀਰ ਠੰਡ ਦੇ ਤਾਪਮਾਨ ਦੇ ਹਿਸਾਬ ਨਾਲ ਬਣ ਜਾਂਦਾ ਹੈ

ਇਸ ਦੌਰਾਨ ਜਦੋਂ ਲੋਕ ਅਚਾਨਕ ਧੁੱਪ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦਾ ਸਰੀਰ ਤੁਰੰਤ ਗਰਮੀ ਦੇ ਅਨੁਸਾਰ ਢੱਲ ਨਹੀਂ ਪਾਉਂਦਾ ਹੈ



ਜਿਸ ਨਾਲ ਲੂ ਲੱਗਣ ਦਾ ਖਤਰਾ ਵੱਧ ਜਾਂਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਲੂ ਤੋਂ ਬਚਣ ਲਈ ਕਿਹੜੇ ਤਰੀਕੇ ਅਪਨਾਉਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਲੂ ਤੋਂ ਬਚਣ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ



ਜਿੰਨਾ ਹੋ ਸਕੇ ਉੰਨਾ ਬਾਹਰ ਜਾਣ ਤੋਂ ਪਰਹੇਜ਼ ਕਰੋ

Published by: ਏਬੀਪੀ ਸਾਂਝਾ

ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਆਪਣੇ ਸਿਰ ਨੂੰ ਜ਼ਰੂਰ ਢੱਕੋ ਅਤੇ ਹਲਕੇ ਅਤੇ ਢਿੱਲੇ ਕੱਪੜੇ ਪਾਓ ਜਿਹੜੇ ਕਿ ਤੁਹਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਨ



ਸਨਸਕ੍ਰੀਨ ਜ਼ਰੂਰ ਲਾਓ, ਕਿਉਂਕਿ ਸਨਸਕ੍ਰੀਨ ਹੈਵੀ ਯੂਵੀ ਰੇਂਜ ਤੋਂ ਤੁਹਾਡੇ ਸਰੀਰ ਨੂੰ ਬਚਾਉਂਦੀ ਹੈ