ਖਾਲੀ ਪੇਟ ਬਦਾਮ ਜਾਂ ਅਖਰੋਟ ਖਾਣਾ ਚਾਹੀਦਾ ਜਾਂ ਨਹੀਂ?

ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਦਿੰਦੇ ਅਤੇ ਜਿਸ ਦਾ ਅਸਰ ਸਿਹਤ ‘ਤੇ ਪੈਂਦਾ ਹੈ



ਅਜਿਹੇ ਵਿੱਚ ਆਪਣੀ ਸਿਹਤ ਦਾ ਖਿਆਲ ਰੱਖਣਾ ਕਾਫੀ ਜ਼ਰੂਰੀ ਹੁੰਦਾ ਹੈ, ਜਿਸ ਦੇ ਲਈ ਡ੍ਰਾਈ ਫਰੂਟ ਬੈਸਟ ਆਪਸ਼ਨ ਹੈ

ਖਾਲੀ ਪੇਟ ਬਦਾਮ ਅਤੇ ਅਖਰੋਟ ਖਾਣਾ ਫਾਇਦੇਮੰਦ ਹੁੰਦਾ ਹੈ

ਬਦਾਮ ਅਤੇ ਅਖਰੋਟ ਊਰਜਾ ਦਾ ਵਧੀਆ ਸਰੋਤ ਹੈ, ਜੋ ਕਿ ਦਿਨ ਦੀ ਸ਼ੁਰੂਆਤ ਦੇ ਲਈ ਬਹੁਤ ਵਧੀਆ ਚੀਜ਼ ਹੈ

Published by: ਏਬੀਪੀ ਸਾਂਝਾ

ਬਦਾਮ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਹੱਡੀ ਅਤੇ ਹਾਰਟ ਨੂੰ ਮਜਬੂਤ ਬਣਾਉਂਦਾ ਹੈ

ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਕਿ ਯਾਦਦਾਸ਼ਤ ਤੇਜ਼ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਖਾਲੀ ਪੇਟ ਬਦਾਮ ਅਤੇ ਅਖਰੋਟ ਖਾਣ ਵਿੱਚ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ

ਕੁਝ ਲੋਕਾਂ ਨੂੰ ਇਸ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਬਦਾਮ ਅਤੇ ਅਖਰੋਟ ਸਹੀ ਮਾਤਰਾ ਵਿੱਚ ਖਾਣੇ ਚਾਹੀਦੇ ਹਨ, ਕਿਉਂਕਿ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਇਸ ਨਾਲ ਕੈਲੋਰੀ ਵੱਧ ਸਕਦੀ ਹੈ