ਕਿਡਨੀ ਸਾਡੇ ਸਰੀਰ ਵਿੱਚ ਮੌਜੂਦ ਗੰਦਗੀ ਨੂੰ ਫਿਲਟਰ ਕਰਦੀ ਹੈ

Published by: ਏਬੀਪੀ ਸਾਂਝਾ

ਸਾਡੇ ਸਰੀਰ ਦੇ ਸੈਲਸ ਵਿੱਚ ਜਿਹੜਾ ਐਸਿਡ ਬਣਦਾ ਹੈ, ਉਸ ਨੂੰ ਵੀ ਕਿਡਨੀ ਹੀ ਕੱਢਦੀ ਹੈ

Published by: ਏਬੀਪੀ ਸਾਂਝਾ

ਕਿਡਨੀ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਣ ਵਿੱਚ ਮਦਦ ਕਰਦੀ ਹੈ

ਕਿਡਨੀ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ, ਕਿਉਂਕਿ ਇਸ ਦੀ ਬਿਮਾਰੀ ਦੇ ਲੱਛਣ ਦੇਰ ਨਾਲ ਨਜ਼ਰ ਆਉਂਦੇ ਹਨ

Published by: ਏਬੀਪੀ ਸਾਂਝਾ

ਜੇਕਰ ਰਾਤ ਨੂੰ ਜ਼ਿਆਦਾ ਪਿਸ਼ਾਬ ਆ ਰਿਹਾ ਹੈ ਤਾਂ ਇਹ ਕਿਡਨੀ ਖ਼ਰਾਬ ਹੋਣ ਦਾ ਮੁੱਖ ਲੱਛਣ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪਿਸ਼ਾਬ ਦਾ ਰੰਗ ਬਦਲਣਾ, ਝੱਗਦਾਰ ਜਾਂ ਬੁਲਬੁਲੇਦਾਰ ਪਿਸ਼ਾਬ ਆਉਣਾ ਵੀ ਕਿਡਨੀ ਖ਼ਰਾਬ ਹੋਣ ਦੇ ਲੱਛਣ ਦੱਸਦਾ ਹੈ

Published by: ਏਬੀਪੀ ਸਾਂਝਾ

ਭਾਰ ਵਧਣਾ ਅਤੇ ਚਿਹਰੇ ‘ਤੇ ਚਕਤੇ ਆ ਜਾਣਾ ਵੀ ਕਿਡਨੀ ਖ਼ਰਾਬ ਹੋਣ ਵੱਲ ਇਸ਼ਾਰਾ ਕਰਦਾ ਹੈ

Published by: ਏਬੀਪੀ ਸਾਂਝਾ

ਡਾਇਬਟੀਜ਼, ਬਲੱਡ ਪ੍ਰੈਸ਼ਰ ਅਤੇ ਨੇਫ੍ਰਾਈਟਸ ਵਰਗੀਆਂ ਬਿਮਾਰੀਆਂ ਤੋਂ ਬਾਅਦ ਕਿਡਨੀ ‘ਤੇ ਅਸਰ ਪੈਂਦਾ ਹੈ

ਅਜਿਹੇ ਲੱਛਣ ਨਜ਼ਰ ਆਉਣ ਤੋਂ ਬਾਅਦ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ

ਆਹ ਲੱਛਣ ਨਜ਼ਰ ਆਉਣ 'ਤੇ ਵੀ ਨਜ਼ਰ ਆ ਸਕਦੀ ਹੈ