ਗਰਮੀਆਂ ਦੇ ਇਸ ਮੌਸਮ ਵਿੱਚ ਖਰਬੂਜਾ ਇੱਕ ਅਜਿਹਾ ਫਲ ਹੈ, ਜਿਸ ਨੂੰ ਦੇਖ ਕੇ ਹੀ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ, ਪਰ ਇੱਕ ਮਾਮੂਲੀ ਜਿਹੀ ਗਲਤੀ ਕਰਕੇ ਤੁਸੀਂ ਇੱਕ ਅਜਿਹਾ ਖਰਬੂਜਾ ਖਰੀਦ ਲੈਂਦੇ ਹੋ ਸੁਆਦ ਦੇ ਵਿੱਚ ਬੇਕਾਰ ਨਿਕਲਦਾ ਹੈ।