ਦਹੀਂ ਆਪਣੇ ਆਪ ਵਿੱਚ ਇੱਕ ਸੁਪਰਫੂਡ ਤੋਂ ਘੱਟ ਨਹੀਂ ਹੈ। ਜੇਕਰ ਤੁਸੀਂ ਸਰੀਰ 'ਚ ਵਿਟਾਮਿਨ B-12 ਦੀ ਲੋੜੀਦੀ ਮਾਤਰਾ ਪ੍ਰਾਪਤ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਦਹੀਂ ਨਾਲ ਕੁਝ ਹੋਰ ਭੋਜਨ ਸ਼ਾਮਲ ਕਰਕੇ ਖਾ ਸਕਦੇ ਹੋ।