ਕੀ ਲੈਪਟਾਪ ‘ਤੇ ਘੰਟਿਆਂਬਧੀ ਕੰਮ ਕਰਨ ਨਾਲ ਵੱਧ ਜਾਂਦਾ ਬਲੱਡ ਪ੍ਰੈਸ਼ਰ?

Published by: ਏਬੀਪੀ ਸਾਂਝਾ

ਅੱਜਕੱਲ੍ਹ ਦੇ ਬਿਜ਼ੀ ਲਾਈਫਸਟਾਈਲ ਦੇ ਕਰਕੇ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ

ਜਿਸ ਵਿੱਚ ਦਫਤਰ ਵਿੱਚ ਘੰਟਾ-ਘੰਟਾ ਲੈਪਟਾਪ ਦੇ ਸਾਹਮਣੇ ਬੈਠ ਕੇ ਕੰਮ ਕਰਨ ਕਰਕੇ ਵੀ ਸਭ ਤੋਂ ਜ਼ਿਆਦਾ ਸਮੱਸਿਆਵਾਂ ਵੱਧ ਰਹੀਆਂ ਹਨ

ਅਜਿਹੇ ਵਿੱਚ ਘੰਟਿਆਂ ਲੈਪਟਾਪ ‘ਤੇ ਕੰਮ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਹਾਰਟ ਸਬੰਧੀ ਸਮੱਸਿਆਵਾਂ ਵੱਧ ਜਾਂਦੀਆਂ ਹਨ

ਹਾਈ ਬਲੱਡ ਪ੍ਰੈਸ਼ਰ ਇੱਕ ਗੰਭੀਰ ਬਿਮਾਰੀ ਹੈ, ਜਿਸ ਨੂੰ ਸਾਈਲੈਂਟ ਕਿਲਰ ਕਹਿੰਦੇ ਹਨ

Published by: ਏਬੀਪੀ ਸਾਂਝਾ

ਘੰਟਿਆਂ ਲੈਪਟਾਪ ਦੇ ਸਾਹਮਣੇ ਬੈਠ ਕੇ ਕੰਮ ਕਰਨ ਕਰਕੇ ਬਲੱਡ ਸਰਕੂਲੇਸ਼ਨ ਸਹੀ ਨਹੀਂ ਰਹਿੰਦਾ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ



ਇਸ ਤੋਂ ਇਲਾਵਾ ਲੈਪਟਾਪ ‘ਤੇ ਘੰਟਿਆਂ ਕੰਮ ਕਰਨ ਨਾਲ ਸਾਡੀ ਫਿਜ਼ਿਕਲ ਐਕਟੀਵਿਟੀ ਬਿਲਕੁਲ ਨਹੀਂ ਹੁੰਦੀ ਹੈ, ਜਿਸ ਕਰਕੇ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਫਿਜ਼ਿਕਲ ਐਕਟੀਵਿਟੀ ਨਾ ਕਰਨ ਕਰਕੇ ਵੀ ਭਾਰ ਵਧਣ ਅਤੇ ਕੋਲੈਸਟ੍ਰੋਲ ਦੀ ਸਮੱਸਿਆ ਰਹਿੰਦੀ ਹੈ

ਲੈਪਟਾਪ ‘ਤੇ ਘੰਟਿਆਂ ਕੰਮ ਕਰਨ ਨਾਲ ਸਟ੍ਰੈਸ ਵੱਧ ਜਾਂਦਾ ਹੈ ਅਤੇ ਨੀਂਦ ਨਾ ਪੂਰੀ ਹੋਣ ਵਰਗੀ ਦਿੱਕਤ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਲੈਪਟਾਪ ‘ਤੇ ਕੰਮ ਕਰਨ ਵੇਲੇ ਹਰ ਘੰਟੇ ਬਾਅਦ ਕਰੀਬ 5 ਤੋਂ 10 ਮਿੰਟ ਦਾ ਬ੍ਰੇਕ ਲਓ ਅਤੇ ਰੈਗੂਲਰ ਬਾਡੀ ਦੀ ਸਟ੍ਰੈਚਿੰਗ ਕਰੋ

Published by: ਏਬੀਪੀ ਸਾਂਝਾ