ਇਦਾਂ ਸੌਣ ਵਾਲਿਆਂ ਨੂੰ ਛੇਤੀ ਆਉਂਦਾ Heart Attack

Published by: ਏਬੀਪੀ ਸਾਂਝਾ

ਹਾਰਟ ਅਟੈਕ ਉਦੋਂ ਹੁੰਦਾ ਹੈ, ਜਦੋਂ ਹਾਰਟ ਨੂੰ ਬਲੱਡ ਪਹੁੰਚਾਉਣ ਵਾਲੀਆਂ ਧਮਨੀਆਂ ਪੂਰੀ ਤਰ੍ਹਾਂ ਬੰਦ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਪਿੱਠ ਦੇ ਭਾਰ ਸੌਣ ਨਾਲ ਖੂਨ ਦੇ ਸੰਚਾਰ ਵਿੱਚ ਸੁਧਾਰ ਹੁੰਦਾ ਹੈ

ਆਓ ਜਾਣਦੇ ਹਾਂ ਕਿਸ ਤਰੀਕੇ ਨਾਲ ਸੌਣ ਕਰਕੇ ਹਾਰਟ ਅਟੈਕ ਹੁੰਦਾ ਹੈ

Published by: ਏਬੀਪੀ ਸਾਂਝਾ

ਖੱਬੇ ਪਾਸੇ ਸੌਣ ਨਾਲ ਛੇਤੀ ਹਾਰਟ ਅਟੈਕ ਆਉਂਦਾ ਹੈ

ਖੱਬੇ ਪਾਸੇ ਸੌਣ ਨਾਲ ਦਿਲ ‘ਤੇ ਜ਼ਿਆਦਾ ਦਬਾਅ ਪੈਂਦਾ ਹੈ, ਇਸ ਕਰਕੇ ਖੱਬੇ ਪਾਸੇ ਸੌਣ ਤੋਂ ਮਨ੍ਹਾ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਘੱਟ ਨੀਂਦ ਲੈਣ ਕਰਕੇ ਵੀ ਛੇਤੀ ਹਾਰਟ ਅਟੈਕ ਆਉਂਦਾ ਹੈ

ਸਲੀਪ ਏਪਨੀਆ ਵਿੱਚ ਨੀਂਦ ਵਿੱਚ ਸਾਹ ਰੁਕਣ ਲੱਗਦੀ ਹੈ, ਜਿਸ ਕਰਕੇ ਹਾਰਟ ਅਟੈਕ ਆਉਣ ਦਾ ਖਤਰਾ ਵੱਧ ਜਾਂਦਾ ਹੈ

ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦਾ ਜੁੜੀ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਹਾਰਟ ਅਟੈਕ ਛੇਤੀ ਆਉਂਦਾ ਹੈ



ਸੌਣ ਵੇਲੇ ਐਸਿਡ ਰਿਫਲੈਕਸ ਵਰਗੀ ਸਥਿਤੀਆਂ ਵਧਣ ਕਰਕੇ ਵੀ ਹਾਰਟ ਅਟੈਕ ਆਉਂਦਾ ਹੈ