ਫਾਰਟ ਤੋਂ ਆਉਣ ਵਾਲੀ ਬਦਬੂ ਨੂੰ ਇਦਾਂ ਕਰ ਸਕਦੇ ਘੱਟ

Published by: ਏਬੀਪੀ ਸਾਂਝਾ

ਕਿਸੇ ਵੀ ਇਨਸਾਨ ਦੀ ਗੈਸ ਪਾਸ ਹੋਣਾ ਭਾਵ ਕਿ ਫੋਰਟ ਆਉਣਾ ਇੱਕ ਨਾਰਮਲ ਅਤੇ ਨੈਚੂਰਲ ਚੀਜ਼ ਹੈ

Published by: ਏਬੀਪੀ ਸਾਂਝਾ

ਖਾਣਾ ਪਾਚਨ ਦੇ ਦੌਰਾਨ ਪੇਟ ਵਿੱਚ ਬਣਨ ਵਾਲੀ ਗੈਸ ਸਰੀਰ ਵਿਚੋਂ ਫਾਰਟ ਦੇ ਤੌਰ ‘ਤੇ ਬਾਹਰ ਨਿਕਲਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਫਾਰਟ ਤੋਂ ਆਉਣ ਵਾਲੀ ਬਦਬੂ ਨੂੰ ਕਿਵੇਂ ਘੱਟ ਕਰ ਸਕਦੇ ਹਾਂ

ਫਾਰਟ ਤੋਂ ਆਉਣ ਵਾਲੀ ਬਦਬੂ ਨੂੰ ਘੱਟ ਕਰਨ ਲਈ ਦਹੀ ਅਤੇ ਪ੍ਰੋਬਾਇਓਟਿਕ ਫੂਡਸ ਖਾਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਪੇਟ ਸਾਫ ਕਰਨ ਦੇ ਲਈ ਅਤੇ ਬਦਬੂ ਨੂੰ ਘੱਟ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ

Published by: ਏਬੀਪੀ ਸਾਂਝਾ

ਉੱਥੇ ਹੀ ਜੇਕਰ ਤੁਸੀਂ ਫਾਰਟ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ

ਇਸ ਤੋਂ ਇਲਾਵਾ ਬਦਬੂ ਨੂੰ ਘੱਟ ਕਰਨ ਦੇ ਲਈ ਕੁਝ ਚੀਜ਼ਾਂ ਨੂੰ ਡਾਈਟ ਵਿੱਚ ਸ਼ਾਮਲ ਕਰੋ, ਜਿਵੇਂ ਕਿ ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਹਰੀਆਂ ਸਬਜ਼ੀਆਂ

Published by: ਏਬੀਪੀ ਸਾਂਝਾ

ਫਾਰਟ ਤੋਂ ਆਉਣ ਵਾਲੀ ਬਦਬੂ ਨੂੰ ਘੱਟ ਕਰਨ ਦੇ ਲਈ ਖਾਣਾ ਖਾਣ ਤੋਂ ਬਾਅਦ 10 ਤੋਂ 15 ਮਿੰਟ ਦੀ ਸੈਰ ਜ਼ਰੂਰ ਕਰੋ

ਇਸ ਦੇ ਨਾਲ ਹੀ ਅਜਵਾਇਨ ਜਾਂ ਜੀਰੇ ਦਾ ਪਾਣੀ ਪੀਣ ਨਾਲ ਵੀ ਫਾਰਟ ਤੋਂ ਆਉਣ ਵਾਲੀ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ