ਮਿੱਠੀਆਂ ਗੋਲੀਆਂ ‘ਚ ਹੀ ਕਿਉਂ ਪਾ ਕੇ ਦਿੱਤੀਆਂ ਜਾਂਦੀਆਂ Homeopathic ਦਵਾਈਆਂ

Published by: ਏਬੀਪੀ ਸਾਂਝਾ

10 ਅਪ੍ਰੈਲ ਨੂੰ World Homeopathy Day ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਦੁਨੀਆ ਵਿੱਚ ਬਹੁਤ ਸਾਰੇ ਲੋਕ ਹੋਮਿਊਪੈਥੀ ਦਵਾਈ ਲੈਂਦੇ ਹਨ

Published by: ਏਬੀਪੀ ਸਾਂਝਾ

ਹੋਮਿਊਪੈਥੀ ਦਵਾਈ ਮਿੱਠੀਆਂ ਗੋਲੀਆਂ ਦੀ ਤਰ੍ਹਾਂ ਹੁੰਦੀ ਹੈ

ਆਓ ਤੁਹਾਨੂੰ ਦੱਸਦੇ ਹਾਂ ਕਿ ਮਿੱਠੀਆਂ ਗੋਲੀਆਂ ਵਿੱਚ ਪਾ ਕੇ ਹੀ ਕਿਉਂ ਦਿੱਤੀ ਜਾਂਦੀ homeopathic ਦਵਾਈ

ਹੋਮਿਊਪੈਥੀ ਦੀ ਦਵਾਈਆਂ ਐਲਕੋਹਲ ਬੇਸਡ ਹੁੰਦੀਆਂ ਹਨ

ਕਦੇ-ਕਦੇ ਅਲਕੋਹਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਮੂੰਹ ਵਿੱਚ ਛਾਲੇ ਪੈਣ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਮਿੱਠੀਆਂ ਗੋਲੀਆਂ ਵਿੱਚ ਅਬਜ਼ੋਰਬ ਕਰਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ

ਇਹ ਗੋਲੀਆਂ ਗੰਨੇ ਤੋਂ ਬਣਾਈਆਂ ਜਾਂਦੀਆਂ ਹਨ

ਹੋਮਿਊਪੈਥਿਕ ਦਵਾਈ ਦੇ ਸਾਈਡ ਇਫੈਕਟ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ