ਕਬਜ਼ ਤੋਂ ਛੁਟਕਾਰਾ ਦਿਵਾਉਣ ਵਿਚ ਕੁਝ ਪੱਤੀਆਂ ਨੂੰ ਚਬਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ



ਡਾਈਟ 'ਚ ਪੁਦੀਨੇ ਦੀਆਂ ਪੱਤੀਆਂ ਸ਼ਾਮਿਲ ਕਰਨਾ ਕਬਜ਼ ਦੀ ਸਮੱਸਿਆ 'ਚ ਬਹੁਤ ਫਾਇਦੇਮੰਦ ਹੈ



ਇਸ ਨੂੰ ਚਟਨੀ ਦੇ ਰੂਪ 'ਚ ਸੇਵਨ ਕਰਨ ਨਾਲ ਵੀ ਬਰਾਬਰ ਲਾਭ ਮਿਲਦਾ ਹੈ



ਜਾਮੁਨ ਦੀਆਂ ਪੱਤੀਆਂ ਪਾਚਨ ਕਿਰਿਆ ਨੂੰ ਸੁਚਾਰੂ ਬਣਾਉਂਦੀਆਂ ਹਨ, ਜਿਸ ਨਾਲ ਪੇਟ ਦੀ ਸਫਾਈ ਹੁੰਦੀ ਹੈ



ਕੜ੍ਹੀ ਪੱਤਾ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦਾ ਹੈ, ਸਗੋਂ ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ਵਿਚ ਵੀ ਮਦਦ ਕਰਦਾ ਹੈ



ਅਜਵਾਇਨ ਦੀਆਂ ਪੱਤੀਆਂ ਨੂੰ ਖਾਲੀ ਪੇਟ ਚਬਾਉਣ ਨਾਲ ਕਬਜ਼ ਤੋਂ ਰਾਹਤ ਮਿਲੇਗੀ



ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੁਪਾਰੀ ਦੀਆਂ ਪੱਤੀਆਂ ਨੂੰ ਚਬਾਉਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ



ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਵੀ ਕਬਜ਼ ਹੋ ਸਕਦੀ ਹੈ