ਕੋਲੈਸਟ੍ਰੋਲ ਵੱਧ ਜਾਵੇ ਤਾਂ ਕੀ ਖਾਣਾ ਚਾਹੀਦਾ

Published by: ਏਬੀਪੀ ਸਾਂਝਾ

ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਵੇ ਤਾਂ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਹੋਰ ਗੰਭੀਰ ਬਿਮਾਰੀ ਹੋ ਸਕਦੀ ਹੈ



ਕੋਲੈਸਟ੍ਰੋਲ ਦੇ ਵਧਣ ਨਾਲ ਛਾਤੀ ਵਿੱਚ ਦਰਦ, ਪੈਰਾਂ ਵਿੱਚ ਦਰਦ ਅਤੇ ਯਾਦਦਾਸ਼ਤ ਘੱਟ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਇਹ ਖ਼ਰਾਬ ਜੀਵਨਸ਼ੈਲੀ, ਮੋਟਾਪਾ, ਸ਼ੂਗਰ ਅਤੇ ਹੋਰ ਕਈ ਕਾਰਨ ਹੋ ਸਕਦੇ ਹਨ

ਆਓ ਜਾਣਦੇ ਹਾਂ ਕੋਲੈਸਟ੍ਰੋਲ ਵੱਧ ਜਾਵੇ ਤਾਂ ਕੀ ਖਾਣਾ ਚਾਹੀਦਾ ਹੈ



ਕੋਲੈਸਟ੍ਰੋਲ ਵਧਣ ਨਾਲ ਹਰੀ ਸਬਜੀਆਂ ਖਾਣੀਆਂ ਚਾਹੀਦੀਆਂ ਹਨ



ਇਸ ਦੇ ਨਾਲ ਗ੍ਰੀਨ ਟੀ ਪੀਣੀ ਚਾਹੀਦੀ ਹੈ



ਮੱਛੀ ਖਾਣੀ ਚਾਹੀਦੀ ਹੈ



ਬਦਾਮ ਖਾਣੇ ਚਾਹੀਦੇ ਹਨ



ਜੰਕ ਫੂਡਸ, ਫਾਸਟ ਫੂਡਸ ਅਤੇ ਡੇਅਰੀ ਪ੍ਰੋਡਕਟਸ ਨਹੀਂ ਖਾਣੇ ਚਾਹੀਦੇ ਹਨ