ਗਰਮੀਆਂ ਵਿੱਚ ਪਿੱਤ ਤੋਂ ਹੋ ਗਏ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ

ਗਰਮੀਆਂ ਵਿੱਚ ਅਕਸਰ ਲੋਕਾਂ ਨੂੰ ਪਿੱਤ ਹੋ ਜਾਂਦੀ ਹੈ



ਪਿੱਤ ਨਾਲ ਸਰੀਰ ‘ਤੇ ਛੋਟੇ-ਛੋਟੇ ਲਾਲ ਦਾਣੇ ਹੋ ਜਾਂਦੇ ਹਨ

ਪਿੱਤ ਨਾਲ ਸਰੀਰ ‘ਤੇ ਛੋਟੇ-ਛੋਟੇ ਲਾਲ ਦਾਣੇ ਹੋ ਜਾਂਦੇ ਹਨ

ਇਹ ਸਰੀਰ ਦੇ ਉਨ੍ਹਾਂ ਥਾਵਾਂ ‘ਤੇ ਹੁੰਦੀ ਹੈ, ਜਿਹੜੀਆਂ ਕੱਪੜੇ ਨਾਲ ਢੱਕੀਆਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਪਿੱਤ ਤੋਂ ਰਾਹਤ ਪਾਉਣ ਲਈ ਅਪਣਾਓ ਆਹ ਘਰੇਲੂ ਤਰੀਕੇ

Published by: ਏਬੀਪੀ ਸਾਂਝਾ

ਖੀਰੇ ਨੂੰ ਪਤਲੇ-ਪਤਲੇ ਟੁਕੜਿਆਂ ਵਿੱਚ ਕੱਟ ਲਓ ਅਤੇ ਫਿਰ ਪਿੱਤ ‘ਤੇ ਲਾ ਦਿਓ



ਮੁਲਤਾਨੀ ਮਿੱਟੀ ਨੂੰ ਗੁਲਾਬ ਜਲ ਵਿੱਚ ਮਿਕਸ ਕਰਕੇ ਵਰਤੋ, ਇਹ ਸਕਿਨ ਨੂੰ ਤਰੋਤਾਜ਼ਾ ਕਰਦੀ ਹੈ



ਪਿੱਤ ‘ਤੇ AloeVera Gel ਲਾਉਣ ਨਾਲ ਸਕਿਨ ਨੂੰ ਠੰਡਕ ਮਿਲਦੀ ਹੈ ਅਤੇ ਖਾਜ ਘੱਟ ਹੁੰਦੀ ਹੈ



ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਪਿੱਤ ‘ਤੇ ਲਾਉਣ ਨਾਲ ਰਾਹਤ ਮਿਲਦੀ ਹੈ



ਬਰਫ ਨੂੰ ਸੂਤੀ ਕੱਪੜੇ ਵਿੱਚ ਬੰਨ੍ਹ ਕੇ ਵੀ ਤੁਸੀਂ ਪਿੱਤ ‘ਤੇ ਲਾ ਸਕਦੇ ਹੋ