ਮਨੁੱਖ ਦੇ ਪੂਰੇ ਸਰੀਰ ‘ਤੇ ਵਾਲ ਕਿਉਂ ਨਹੀਂ ਹੁੰਦੇ?

ਮਨੁੱਖ ਦੇ ਪੂਰੇ ਸਰੀਰ ‘ਤੇ ਵਾਲ ਕਿਉਂ ਨਹੀਂ ਹੁੰਦੇ?

ਸਿਰਫ ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਨਹੀਂ ਹੈ, ਜਿਸ ਦੇ ਪੂਰੇ ਸਰੀਰ ‘ਤੇ ਵਾਲ ਨਹੀਂ ਹੁੰਦੇ ਹਨ



ਮਨੁੱਖ ਦੇ ਸਿਰ ‘ਤੇ ਵਾਲ ਹੁੰਦੇ ਹਨ ਪਰ ਦੂਜੇ ਪ੍ਰਾਣੀਆਂ ਦੇ ਮੁਕਾਬਲੇ ਘੱਟ ਸੰਘਣੇ ਅਤੇ ਪਤਲੇ ਹੁੰਦੇ ਹਨ



ਸਾਡੇ ਸਿਰ ਦੇ ਵਾਲ ਸਾਡੀ ਖੋਪੜੀ ਨੂੰ ਧੁੱਪ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ



ਬਾਹਾਂ ਦੇ ਹੇਠਾਂ ਅਤੇ ਪੈਰਾਂ ਦੇ ਵਿਚਕਾਰ ਹੋਣ ਵਾਲੇ ਸੰਘਣੇ ਵਾਲ ਸਕਿਨ ਦੇ ਪਸੀਨੇ ਨੂੰ ਫੈਲਾ ਕੇ ਠੰਡਕ ਦਿੰਦੇ ਹਨ



ਮਨੁੱਖ ਵਿੱਚ ਹਾਲੇ ਵੀ ਪੂਰੇ ਵਾਲਾਂ ਦੇ ਲਈ ਜ਼ਰੂਰੀ ਜੀਨ ਹਨ



ਮਨੁੱਖ ਅਤੇ ਕੁਝ ਹੋਰ ਪ੍ਰਾਣੀਆਂ ਦੇ ਵਾਲ ਖ਼ਤਮ ਕਿਉਂ ਨਹੀਂ ਹੁੰਦੇ ਹਨ



ਇਹ ਸਾਰਾ ਕੁਝ ਇਸ ਗੱਲ ‘ਤੇ ਨਿਰਭਰ ਕਰਦਾ ਹੈ, ਜੀਨ ਐਕਟਿਵ ਹਨ ਜਾਂ ਇਨਐਕਟਿਵ



ਮਨੁੱਖਾਂ ਦੇ ਪਹਿਲੇ ਦੀ ਤੁਲਨਾ ਵਿੱਚ ਇੰਨੇ ਜ਼ਿਆਦਾ ਵਾਲ ਖੋਹਣ ਦੇ ਪਿੱਛੇ ਕੋਈ ਮਜਬੂਤ ਕਾਰਨ ਰਿਹਾ ਹੋਵੇਗਾ



ਇਸ ਦੀ ਸ਼ੁਰੂਆਤ ਲਗਭਗ 70 ਲੱਖ ਸਾਲ ਪਹਿਲਾਂ ਹੋਈ, ਜਦੋਂ ਮਨੁੱਖ ਅਤੇ ਚਿੰਪਾਜੀ ਨੇ ਵੱਖਰੇ-ਵੱਖਰੇ ਵਿਕਾਸਵਾਦੀ ਰਸਤੇ ਅਪਣਾਏ, ਵਿਗਿਆਨੀ ਇਸ ਗੱਲ ਨੂੰ ਲੈਕੇ ਆਸ਼ਵਸਤ ਨਹੀਂ ਹਨ ਕਿ ਮਨੁੱਖ ਦੇ ਵਾਲ ਘੱਟ ਕਿਉਂ ਹੋਏ ਹਨ