ਹਾਰਟ ਅਟੈਕ ਨਹੀਂ ਇਸ ਬਿਮਾਰੀ ‘ਚ ਵੀ ਹੁੰਦਾ ਛਾਤੀ ਵਿੱਚ ਦਰਦ

Published by: ਏਬੀਪੀ ਸਾਂਝਾ

ਹਾਰਟ ਅਟੈਕ ਆਉਣ ਨਾਲ ਛਾਤੀ ਵਿੱਚ ਦਰਦ ਹੋਣ ਲੱਗ ਜਾਂਦਾ ਹੈ



ਪਰ ਛਾਤੀ ਵਿੱਚ ਦਰਦ ਦੂਜੀਆਂ ਬਿਮਾਰੀਆਂ ਕਰਕੇ ਵੀ ਹੁੰਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਹਾਰਟ ਅਟੈਕ ਨਹੀਂ ਕਿਹੜੀ ਬਿਮਾਰੀ ਕਰਕੇ ਛਾਤੀ ਵਿੱਚ ਦਰਦ ਹੁੰਦਾ ਹੈ



ਕੌਸਟੋਕੌਨਡ੍ਰਾਈਟਿਸ ਬਿਮਾਰੀ ਦੀ ਵਜ੍ਹਾ ਨਾਲ ਛਾਤੀ ਵਿੱਚ ਦਰਦ ਹੋਣ ਲੱਗ ਜਾਂਦਾ ਹੈ



ਇਸ ਨਾਲ ਰਿਬ ਬੋਨਸ ਵਿੱਚ ਸੋਜ ਆ ਜਾਂਦੀ ਹੈ



ਛਾਤੀ ਵਿੱਚ ਦਰਦ ਨਿਮੋਨੀਆ ਹੋਣ ‘ਤੇ ਵੀ ਹੁੰਦਾ ਹੈ



ਐਂਜਾਈਨਾ ਵਿੱਚ ਬਲੱਡ ਦਾ ਅਸਰ ਘੱਟ ਹੋਣ ਲੱਗ ਜਾਂਦਾ ਹੈ, ਜਿਸ ਨਾਲ ਛਾਤੀ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ



ਪੈਨਿਕ ਅਟੈਕ ਵਿੱਚ ਸਾਹ ਲੈਣ ਵਿੱਚ ਤਕਲੀਫ ਹੋਣ ਅਤੇ ਛਾਤੀ ਵਿੱਚ ਦਰਦ ਹੋਣ ਲੱਗ ਜਾਂਦਾ ਹੈ



ਕਈ ਵਾਰ ਛਾਤੀ ਵਿੱਚ ਦਰਦ ਐਸਿਡ ਰਿਫਲੈਕਸ ਦੇ ਕਰਕੇ ਵੀ ਹੁੰਦਾ ਹੈ