ਸੱਪ ਦੇ ਜ਼ਹਿਰ ਨਾਲ ਇਨ੍ਹਾਂ ਬਿਮਾਰੀਆਂ ਦਾ ਹੁੰਦਾ ਇਲਾਜ

ਸੱਪ ਦੇ ਜ਼ਹਿਰ ਨਾਲ ਇਨ੍ਹਾਂ ਬਿਮਾਰੀਆਂ ਦਾ ਹੁੰਦਾ ਇਲਾਜ

ਸੱਪ ਦਾ ਜ਼ਹਿਰ ਕਾਫੀ ਖ਼ਤਰਨਾਕ ਮੰਨਿਆ ਜਾਂਦਾ ਹੈ



ਪਰ ਸੱਪ ਦਾ ਜ਼ਹਿਰ ਸਰੀਰ ਦੀ ਕਈ ਬਿਮਾਰੀਆਂ ਦੂਰ ਕਰਨ ਲਈ ਵਰਤਿਆ ਜਾਂਦਾ ਹੈ

ਸੱਪ ਦੇ ਜ਼ਹਿਰ ਵਿੱਚ ਪ੍ਰੋਟੀਨ ਅਤੇ ਐਂਜਾਈਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ



ਇਸ ਦੀ ਮਦਦ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ, ਇਸ ਵਿੱਚ ਐਂਟੀ-ਵੈਨਮ ਸੀਰਮ ਅਤੇ ਐਂਟੀ-ਟੋਕਸਿਨ ਸੀਰਮ ਤਿਆਰ ਕੀਤਾ ਜਾਂਦਾ ਹੈ



ਸੱਪ ਦਾ ਜ਼ਹਿਰ ਦਿਲ ਦੀ ਬਿਮਾਰੀ, ਸਟ੍ਰੋਕ, ਅਲਜਾਈਮਰ ਅਤੇ ਪਾਰਕਿਂਸਨ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ



ਇਸ ਦੇ ਜ਼ਹਿਰ ਦੀ ਵਰਤੋਂ ਕੈਂਸਰ, ਟਿਊਮਰ ਅਤੇ ਬ੍ਰੇਨ ਹੈਮਰੇਜ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ



ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਸੱਪ ਦੀਆਂ ਕਈ ਪ੍ਰਜਾਤੀਆਂ ਹਨ



ਇਨ੍ਹਾਂ ਵੱਖ-ਵੱਖ ਪ੍ਰਜਾਤੀਆਂ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਵੱਖ-ਵੱਖ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ



ਸ਼ੱਪ ਦਾ ਜ਼ਹਿਰ ਕਈ ਬਿਮਾਰੀਆਂ ਵਿੱਚ ਬਹੁਤ ਮਦਦਗਾਰ ਹੈ