ਗਰਮੀਆਂ 'ਚ ਕਿਉਂ ਹੁੰਦੇ ਫੋੜੇ-ਫਿੰਸੀ?

Published by: ਏਬੀਪੀ ਸਾਂਝਾ

ਗਰਮੀ ਸ਼ੁਰੂ ਹੁੰਦਿਆਂ ਹੀ ਫੋੜੇ-ਫਿੰਸੀਆਂ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

ਪੇਂਡੂ ਇਲਾਕਿਆਂ ਵਿੱਚ ਸਕਿਨ ਸਬੰਧੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ

ਪੇਂਡੂ ਇਲਾਕਿਆਂ ਵਿੱਚ ਸਕਿਨ ਸਬੰਧੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ

ਗਰਮੀਆਂ ਵਿੱਚ ਪਸੀਨਾ ਆਉਣਾ ਅਤੇ ਸਕਿਨ ਦਾ ਰੁੱਖਾ ਹੋਣਾ ਆਮ ਸਮੱਸਿਆ ਹੁੰਦੀ ਹੈ

Published by: ਏਬੀਪੀ ਸਾਂਝਾ

ਬੈਕਟੀਰੀਆ ਅਤੇ ਸੰਕਰਮਣ ਦੀ ਵਜ੍ਹਾ ਨਾਲ ਵੀ ਸਕਿਨ ‘ਤੇ ਫੋੜੇ-ਫਿੰਸੀਆਂ ਹੋ ਜਾਂਦੀਆਂ ਹਨ

ਬੈਕਟੀਰੀਆ ਅਤੇ ਸੰਕਰਮਣ ਦੀ ਵਜ੍ਹਾ ਨਾਲ ਵੀ ਸਕਿਨ ‘ਤੇ ਫੋੜੇ-ਫਿੰਸੀਆਂ ਹੋ ਜਾਂਦੀਆਂ ਹਨ

ਤਾਪਮਾਨ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਸਰੀਰ ਵਿੱਚ ਗਰਮੀ ਵੱਧ ਜਾਂਦੀ ਹੈ, ਜਿਸ ਨਾਲ ਫੋੜੇ-ਫਿੰਸੀਆਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਪਸੀਨਾ ਚੰਗੀ ਤਰ੍ਹਾਂ ਨਹੀਂ ਸੁੱਕਣ ਨਾਲ ਪਿੱਤ ਦੀ ਸਮੱਸਿਆ ਹੋਣ ਲੱਗ ਜਾਂਦੀਆਂ ਹਨ

ਗਰਮੀਆਂ ਵਧਣ ਨਾਲ ਬੱਚਿਆਂ ਨਾਲ ਸਿਰ ਵਿੱਚ ਸਟੇਫਿਲੋਕੋਲਸ ਔਰੀਯਸ ਬੈਕਟੀਰੀਆ ਨਾਲ ਸਿਰ ਵਿੱਚ ਦਾਣੇ ਹੋਣ ਲੱਗ ਜਾਂਦੇ ਹਨ

ਫੋੜੇ-ਫਿੰਸੀਆਂ ਤੋਂ ਬਚਣ ਦੇ ਲਈ ਗਰਮੀਆਂ ਵਿੱਚ ਦਿਨ 2 ਵਾਰ ਨਹਾਉਣਾ ਚਾਹੀਦਾ ਹੈ ਅਤੇ ਸਕਿਨ ‘ਤੇ ਮੁਸਚਰਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ

ਜੇਕਰ ਫੋੜੇ-ਫਿੰਸੀਆਂ ਨਾਲ ਜੁੜੀਆਂ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਤਾਂ ਡਾਕਟਰ ਤੋਂ ਸਲਾਹ ਲਓ

ਜੇਕਰ ਫੋੜੇ-ਫਿੰਸੀਆਂ ਨਾਲ ਜੁੜੀਆਂ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਤਾਂ ਡਾਕਟਰ ਤੋਂ ਸਲਾਹ ਲਓ