ਚਵਨਪ੍ਰਾਸ਼ ਇੱਕ ਆਯੁਰਵੇਦਿਕ ਟੋਨਿਕ ਹੈ, ਜੋ ਸਰੀਰ ਦੀ ਸਿਹਤ ਬਿਹਤਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਹਰੇਕ ਉਮਰ ਦੇ ਲੋਕਾਂ ਲਈ ਲਾਭਕਾਰੀ ਹੈ।

ਚਵਨਪ੍ਰਾਸ਼ ਵਿੱਚ ਮੁੱਖ ਤੌਰ 'ਤੇ ਆਵਲਾ (ਵਿਟਾਮਿਨ ਸੀ ਦਾ ਸਰੋਤ), ਅਸ਼ਵਗੰਧਾ, ਗੁੜ, ਦੇਸੀ ਘੀ, ਸ਼ਹਿਦ ਅਤੇ ਕਈ ਕਿਸਮ ਦੇ ਜੜੀਆਂ-ਬੂਟੀਆਂ ਸ਼ਾਮਲ ਹੁੰਦੀਆਂ ਹਨ।

ਸਰਦੀਆਂ ’ਚ ਹੱਡੀਆਂ ਦਾ ਦਰਦ ਆਮ ਸਮੱਸਿਆ ਹੁੰਦੀ ਹੈ। ਇਹ ਹੱਡੀਆਂ ਤੇ ਜੋੜਾਂ ਨੂੰ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ ਕਿਉਂਕਿ ਇਸ ’ਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਹੱਡੀਆਂ ਦੇ ਮਜ਼ਬੂਤ ਰੱਖਣ ਲਈ ਜ਼ਰੂਰੀ ਹੁੰਦੀਆਂ ਹਨ।

ਇਹ ਜੋੜਾਂ ਦੀ ਲਚਕੀਲੇਪਣ ਤੇ ਮਜ਼ਬੂਤੀ ਨੂੰ ਬਰਕਰਾਰ ਰੱਖਦਾ ਹੈ। ਇਸ ਦੇ ਸੇਵਨ ਨਾਲ ਚਮੜੀ ਦੀ ਸੁੰਦਰਤਾ ’ਚ ਵੀ ਵਾਧਾ ਹੁੰਦਾ ਹੈ।



ਇਹ ਸਰੀਰ ਨੂੰ ਤਾਜ਼ਗੀ ਅਤੇ ਊਰਜਾ ਦਿੰਦਾ ਹੈ, ਜਿਸ ਨਾਲ ਥਕਾਵਟ ਘਟਦੀ ਹੈ।



ਸਰਦੀਆਂ ਦੇ ਮੌਸਮ ਵਿਚ ਸਰੀਰ ਨੂੰ ਵਧੇਰੇ ਧਿਆਨ ਤੇ ਪੋਸ਼ਣ ਦੀ ਲੋੜ ਹੁੰਦੀ ਹੈ, ਤਾਂ ਜੋ ਇਹ ਵੱਖ-ਵੱਖ ਬਿਮਾਰੀਆਂ ਜਿਵੇਂ ਜ਼ੁਕਾਮ, ਖੰਘ, ਫਲੂ ਤੇ ਬੁਖ਼ਾਰ ਨਾਲ ਨਜਿੱਠ ਸਕੇ।

ਚਵਨਪ੍ਰਾਸ਼ ਸਰੀਰ ਨੂੰ ਰੋਗਾਂ ਤੋਂ ਬਚਾਉਣ ਤੇ ਸਿਹਤ ਨੂੰ ਸੁਧਾਰਨ ’ਚ ਮਹੱਤਵਪੂਰਨ ਸਾਬਿਤ ਹੁੰਦਾ ਹੈ।

ਚਵਨਪ੍ਰਾਸ਼ ਸਰੀਰ ਨੂੰ ਰੋਗਾਂ ਤੋਂ ਬਚਾਉਣ ਤੇ ਸਿਹਤ ਨੂੰ ਸੁਧਾਰਨ ’ਚ ਮਹੱਤਵਪੂਰਨ ਸਾਬਿਤ ਹੁੰਦਾ ਹੈ।

ਸਿਆਲ ਦੇ ਸਮੇਂ ਵਿੱਚ ਇਹ ਖਾਸ ਤੌਰ ਤੇ ਲਾਭਕਾਰੀ ਹੁੰਦਾ ਹੈ, ਕਿਉਂਕਿ ਇਹ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ ਅਤੇ ਠੰਡ ਦੇ ਪ੍ਰਭਾਵਾਂ ਤੋਂ ਸੁਰੱਖਿਆ ਕਰਦਾ ਹੈ।



ਚਵਨਪ੍ਰਾਸ਼ ਚਮੜੀ ਨੂੰ ਤੰਦਰੁਸਤ ਅਤੇ ਚਮਕਦਾਰ ਬਣਾਉਂਦਾ ਹੈ।



ਚਵਨਪ੍ਰਾਸ਼ ਖਾਣ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਤਣਾਅ ਘਟਦਾ ਹੈ।



ਚਵਨਪ੍ਰਾਸ਼ ਦਿਲ ਲਈ ਲਾਭਕਾਰੀ ਹੁੰਦਾ ਹੈ।

ਚਵਨਪ੍ਰਾਸ਼ ਦਿਲ ਲਈ ਲਾਭਕਾਰੀ ਹੁੰਦਾ ਹੈ।