ਅਕਸਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹਨ ਕਿ ਵਾਰ-ਵਾਰ ਸਫਾਈ ਕਰਨ 'ਤੇ ਵੀ ਉਨ੍ਹਾਂ ਦੀ ਫਲੱਸ਼ ਦੇ ਦਾਗ-ਧੱਬੇ ਦੂਰ ਨਹੀਂ ਹੋ ਰਹੇ



ਸਿਰਕਾ ਇੱਕ ਸ਼ਾਨਦਾਰ ਸਫਾਈ ਏਜੰਟ ਵਜੋਂ ਵੀ ਕੰਮ ਕਰਦਾ ਹੈ



ਇੱਕ ਸਪਰੇਅ ਬੋਤਲ ਨੂੰ ਸਿਰਕੇ ਤੇ ਪਾਣੀ ਨਾਲ ਭਰ ਕੇ ਦਾਗ-ਧੱਬਿਆਂ 'ਤੇ ਸਪਰੇਅ ਕਰੋ



ਬੋਰੈਕਸ ਅਤੇ ਨਿੰਬੂ ਦਾ ਰਸ ਵੀ ਟੌਇਲਟ ਸੀਟ ਤੋਂ ਜ਼ਿੱਦੀ ਧੱਬਿਆਂ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ



ਗਲਿਸਰੀਨ 'ਚ ਕੋਲਡ ਡਰਿੰਕ ਅਤੇ ਵਿਨੇਗਰ ਮਿਲਾ ਕੇ ਟੌਇਲਟ ਨੂੰ ਸਾਫ ਕਰ ਸਕਦੇ ਹੋ



ਬੁਰਸ਼ ਜਾਂ ਸਕ੍ਰਬਰ ਨਾਲ ਸਾਫ਼ ਕਰੋ



ਟੌਇਲਟ ਨੂੰ ਸਾਫ਼ ਕਰਨ ਲਈ, ਤੁਸੀਂ ਬੇਕਿੰਗ ਸੋਡਾ ਦੇ ਨਾਲ ਮਿਕਸ ਕੀਤੇ ਟੂਥਪੇਸਟ ਦੀ ਵਰਤੋਂ ਕਰ ਸਕਦੇ ਹੋ



ਸੋਡਾ ਵੀ ਇੱਕ ਸ਼ਾਨਦਾਰ ਸਫਾਈ ਏਜੰਟ ਹੈ। ਆਪਣੇ ਟੌਇਲਟ ਨੂੰ ਸਾਫ ਕਰਨ ਲਈ ਪਾਣੀ 'ਚ ਥੋੜ੍ਹਾ ਜਿਹਾ ਸੋਡਾ ਮਿਲਾ ਕੇ ਪੇਸਟ ਤਿਆਰ ਕਰੋ