ਕੀ ਹੁੰਦੇ Condom ਦੇ Side Effect ਵੀ ਹੁੰਦੇ ਹਨ ਜ਼ਿਆਦਾਤਰ ਲੋਕ ਕੰਡੋਮ ਦੀ ਵਰਤੋਂ ਕਰਦੇ ਹਨ ਇਸ ਨੂੰ ਵਰਤਣ ਨਾਲ ਪ੍ਰੈਗਨੈਂਟ ਹੋਣ ਦਾ ਖਤਰਾ ਘੱਟ ਰਹਿੰਦਾ ਹੈ ਪਰ ਇਸ ਦੇ ਕੁਝ Side Effects ਵੀ ਹੁੰਦੇ ਹਨ, ਆਓ ਜਾਣਦੇ ਹਾਂ ਕੁਝ ਲੋਕਾਂ ਨੂੰ ਲੇਟੇਕਸ ਨਾਲ ਐਲਰਜੀ ਹੋ ਸਕਦੀ ਹੈ ਜਿਸ ਨਾਲ ਸਕਿਨ 'ਤੇ ਸਾੜ, ਖਾਜ ਅਤੇ ਧੱਫੜ ਪੈ ਸਕਦੇ ਹਨ ਕੰਡੋਮ ਦੀ ਵਰਤੋਂ ਕਰਨ ਨਾਲ ਕਦੇ-ਕਦੇ ਖਾਜ ਦੀ ਸਮੱਸਿਆ ਵੀ ਹੋ ਸਕਦੀ ਹੈ ਖਾਸ ਕਰਕੇ ਕੰਡੋਮ ਵਿੱਚ ਸਪਰਮੀਸਾਈਡ ਅਤੇ ਲੇਟੇਕਸ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਨਹੀਂ ਵਰਤਦੇ ਤਾਂ ਪ੍ਰੈਗਨੈਂਸੀ ਦਾ ਖਤਰਾ ਵੀ ਵੱਧ ਜਾਂਦਾ ਹੈ ਜੇਕਰ ਤੁਹਾਨੂੰ ਕੰਡੋਮ ਵਰਤਣ ਵਿੱਚ ਕੁਝ ਪਰੇਸ਼ਾਨੀ ਹੋ ਰਹੀ ਹੈ ਤਾਂ ਡਾਕਟਰ ਤੋਂ ਸਲਾਹ ਲਓ