ਅਣਚਾਹੇ ਗਰਭ ਨੂੰ ਰੋਕਣ ਦੇ ਲਈ ਕੰਡੋਮ ਜਾਂ ਗਰਭ ਨਿਰੋਧਕ ਗੋਲੀਆਂ? ਦੋਵਾਂ ਵਿੱਚੋਂ ਕਿਹੜਾ ਵਧੇਰੇ ਪ੍ਰਭਾਵਸ਼ਾਲੀ ਹੈ। ਆਮ ਲੋਕ ਅਕਸਰ ਡਾਕਟਰਾਂ ਨੂੰ ਇਹ ਸਵਾਲ ਪੁੱਛਦੇ ਹਨ।