ਅੱਜਕੱਲ੍ਹ ਲੋਕ ਛੋਟੀ ਉਮਰ ਵਿੱਚ ਹੀ ਥਾਇਰਾਈਡ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।

ਅੱਜਕੱਲ੍ਹ ਲੋਕ ਛੋਟੀ ਉਮਰ ਵਿੱਚ ਹੀ ਥਾਇਰਾਈਡ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।

ABP Sanjha
ਪਹਿਲਾਂ ਇਹ ਬਿਮਾਰੀ 50 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਸੀ ਪਰ ਹੁਣ 30 ਤੋਂ 35 ਸਾਲ ਦੀ ਉਮਰ ਵਿੱਚ ਵੀ ਇਸ ਬਿਮਾਰੀ ਦੇ ਮਾਮਲੇ ਵੱਧ ਰਹੇ ਹਨ।

ਪਹਿਲਾਂ ਇਹ ਬਿਮਾਰੀ 50 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਸੀ ਪਰ ਹੁਣ 30 ਤੋਂ 35 ਸਾਲ ਦੀ ਉਮਰ ਵਿੱਚ ਵੀ ਇਸ ਬਿਮਾਰੀ ਦੇ ਮਾਮਲੇ ਵੱਧ ਰਹੇ ਹਨ।

ABP Sanjha
ਮਰਦਾਂ ਨਾਲੋਂ ਔਰਤਾਂ ਨੂੰ ਥਾਇਰਾਇਡ ਹੋਣ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੁੰਦੀ ਹੈ।
ABP Sanjha
ABP Sanjha

ਮਰਦਾਂ ਨਾਲੋਂ ਔਰਤਾਂ ਨੂੰ ਥਾਇਰਾਇਡ ਹੋਣ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੁੰਦੀ ਹੈ।

ਮਰਦਾਂ ਨਾਲੋਂ ਔਰਤਾਂ ਨੂੰ ਥਾਇਰਾਇਡ ਹੋਣ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੁੰਦੀ ਹੈ।

ਖਾਸ ਤੌਰ 'ਤੇ, ਇਸ ਦਾ ਖਤਰਾ ਵਧਦੀ ਉਮਰ, ਗਰਭ ਅਵਸਥਾ ਅਤੇ ਮੀਨੋਪੌਜ਼ ਤੋਂ ਤੁਰੰਤ ਬਾਅਦ ਵਧਦਾ ਹੈ।

ਖਾਸ ਤੌਰ 'ਤੇ, ਇਸ ਦਾ ਖਤਰਾ ਵਧਦੀ ਉਮਰ, ਗਰਭ ਅਵਸਥਾ ਅਤੇ ਮੀਨੋਪੌਜ਼ ਤੋਂ ਤੁਰੰਤ ਬਾਅਦ ਵਧਦਾ ਹੈ।

ABP Sanjha

ਆਓ ਜਾਣਦੇ ਹਾਂ ਕਿ ਕਿਹੜੇ ਭੋਜਨਾਂ ਨਾਲ ਤੁਸੀਂ ਥਾਇਰਾਇਡ ਨੂੰ ਕੰਟਰੋਲ ਕਰ ਸਕਦੇ ਹੋ।

ABP Sanjha

ਕਣਕ ਦੀ ਬਜਾਏ ਰਾਗੀ ਦਾ ਆਟਾ, ਮੱਕੀ ਦਾ ਆਟਾ ਅਤੇ ਜਵਾਰ ਦੇ ਆਟੇ ਦੀਆਂ ਰੋਟੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।

ABP Sanjha

ਇਨ੍ਹਾਂ 'ਚ ਸੇਲੇਨੀਅਮ, ਆਇਰਨ, ਪ੍ਰੋਟੀਨ, ਫੋਲੇਟ, ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ, ਫਾਸਫੋਰਸ ਅਤੇ ਬੀ ਵਿਟਾਮਿਨ ਹੁੰਦੇ ਹਨ ਜੋ ਥਾਇਰਾਇਡ ਫੰਕਸ਼ਨ ਲਈ ਬਹੁਤ ਵਧੀਆ ਹਨ।

ABP Sanjha

ਨਾਸ਼ਤੇ ਟਚ ਚਿਪਸ ਅਤੇ ਬਿਸਕੁਟ ਵਰਗੇ ਪ੍ਰੋਸੈਸਡ ਭੋਜਨ ਖਾਣਾ ਬੰਦ ਕਰੋ ਅਤੇ ਇਸ ਦੀ ਬਜਾਏ ਸਿਹਤਮੰਦ ਕੁਦਰਤੀ ਭੋਜਨ ਜਿਵੇਂ ਮਖਾਣੇ ਅਤੇ ਨਾਰੀਅਲ ਪਾਣੀ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ।

ABP Sanjha

ਰਾਤ ਦਾ ਖਾਣਾ ਜਲਦੀ ਖਾਣ ਨਾਲ ਇਸ ਨੂੰ ਪਚਣ 'ਚ ਸਮਾਂ ਮਿਲਦਾ ਹੈ, ਜਿਸ ਕਾਰਨ ਹੌਲੀ-ਹੌਲੀ ਹਾਰਮੋਨਸ ਸੰਤੁਲਿਤ ਹੋਣ ਲੱਗਦੇ ਹਨ।

ABP Sanjha

ਕੇਕ ਅਤੇ ਚਾਕਲੇਟ ਦੀ ਬਜਾਏ, ਆਪਣੀ ਖੁਰਾਕ ਸੂਚੀ ਵਿੱਚ ਕੁਦਰਤੀ ਮਿੱਠੇ ਜਿਵੇਂ ਕਿ ਖਜੂਰ, ਕੱਚਾ ਕੋਕੋ, ਮਿੱਠੇ ਫਲ, ਗੁੜ ਸ਼ਾਮਲ ਕਰੋ।

ABP Sanjha

ਥਾਇਰਾਇਡ ਲਈ ਚੰਗਾ ਫੂਡ ਜਿਵੇਂ ਕਿ ਮੂੰਗ, ਛੋਲੇ, ਸੱਤੂ, ਮੇਵੇ ਅਤੇ ਬੀਜਾਂ ਦੇ ਵਿੱਚ ਪੇਠੇ-ਸੂਰਜਮੁਖੀ ਦੇ ਬੀਜ, ਬ੍ਰਾਜ਼ੀਲ ਨਟਸ, ਬਦਾਮ ਆਦਿ।