ਲੈਂਸ ਦੀ ਵਰਤੋਂ ਕਰਨਾ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਦੇ ਵਿੱਚ ਕਾਫੀ ਕੇਜ਼ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਲੋਕ ਫੈਸ਼ਨੇਬਲ ਨਜ਼ਰ ਆਉਣ ਦੇ ਲਈ ਵੀ ਲੈਂਸ ਦੀ ਵਰਤੋਂ ਕਰਦੇ ਹਨ।