ਪਿਸ਼ਾਬ ਵਿੱਚ ਜਲਨ ਨੂੰ ਦੂਰ ਕਰਦੀ ਆਹ ਹਰੀ ਚੀਜ਼
ਗਰਮੀਆਂ ਵਿੱਚ ਖੀਰਾ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਪਿਸ਼ਾਬ ਵਿੱਚ ਜਲਨ ਨੂੰ ਘੱਟ ਕਰਨ ਦੇ ਲਈ ਖੀਰੇ ਵਿੱਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ
ਖੀਰਾ ਸਰੀਰ ਨੂੰ ਠੰਡਾ ਕਰਦਾ ਹੈ, ਜਿਸ ਨਾਲ ਪਿਸ਼ਾਬ ਵਿੱਚ ਜਲਨ ਹੋਣ ਦੀ ਪਰੇਸ਼ਾਨੀ ਘੱਟ ਹੋ ਜਾਂਦੀ ਹੈ
ਪਿਸ਼ਾਬ ਵਿੱਚ ਐਸਿਡ ਨੂੰ ਘੱਟ ਕਰਨ ਵਾਲਾ ਪੋਟਾਸ਼ੀਅਮ ਵੀ ਖੀਰੇ ਵਿੱਚ ਹੁੰਦਾ ਹੈ
ਖੀਰਾ ਸਰੀਰ ਵਿੱਚ ਟਾਕਸਿਕ ਚੀਜ਼ਾਂ ਨੂੰ ਕੱਢਦਾ ਹੈ, ਜਿਸ ਨਾਲ ਪਿਸ਼ਾਬ ਵਿੱਚ ਜਲਨ ਘੱਟ ਹੁੰਦੀ ਹੈ