ਪੇਟ ਦੀ ਗਰਮੀ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਆਹ ਘਰੇਲੂ ਤਰੀਕੇ

Published by: ਏਬੀਪੀ ਸਾਂਝਾ

ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਪੇਟ ਦੀ ਸਮੱਸਿਆ ਹੋਣ ਲੱਗਦੀ ਹੈ

ਪੇਟ ਵਿੱਚ ਦਰਦ, ਸਾੜ, ਗੈਸ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੇਟ ਵਿਚੋਂ ਨਿਕਲਣ ਵਾਲੀ ਗਰਮੀ ਦੇ ਘਰੇਲੂ ਤਰੀਕੇ ਕੀ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੇਟ ਵਿਚੋਂ ਨਿਕਲਣ ਵਾਲੀ ਗਰਮੀ ਦੇ ਘਰੇਲੂ ਤਰੀਕੇ ਕੀ ਹਨ

ਜੇਕਰ ਤੁਹਾਨੂੰ ਪੇਟ ਦੀ ਗਰਮੀ ਦੂਰ ਕਰਨੀ ਹੈ ਤਾਂ ਸੌਂਫ ਦਾ ਪਾਣੀ ਪੀਓ

ਜੇਕਰ ਤੁਹਾਨੂੰ ਪੇਟ ਦੀ ਗਰਮੀ ਦੂਰ ਕਰਨੀ ਹੈ ਤਾਂ ਸੌਂਫ ਦਾ ਪਾਣੀ ਪੀਓ

ਰੋਜ਼ ਖਾਲੀ ਪੇਟ ਤੁਲਸੀ ਪੱਤੇ ਚਬਾਓ

ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਤਾਂ ਕਿ ਪੇਟ ਠੰਡਾ ਰਹੇ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਪੇਟ ਦੀ ਗਰਮੀ ਤੋਂ ਰਾਹਤ ਪਾਉਣ ਲਈ ਦਹੀ ਅਤੇ ਲੱਸੀ ਪੀਓ

Published by: ਏਬੀਪੀ ਸਾਂਝਾ

ਨਾਰੀਅਲ ਦਾ ਪਾਣੀ ਵੀ ਪੇਟ ਦੀ ਗਰਮੀ ਦੂਰ ਕਰਨ ਵਿੱਚ ਮਦਦਗਾਰ ਹੈ

Published by: ਏਬੀਪੀ ਸਾਂਝਾ

ਖੀਰਾ, ਖਰਬੂਜਾ ਤੇ ਤਰਬੂਜ ਮੌਸਮੀ ਫਲ ਦਾ ਜੂਸ ਪੀਓ

ਖੀਰਾ, ਖਰਬੂਜਾ ਤੇ ਤਰਬੂਜ ਮੌਸਮੀ ਫਲ ਦਾ ਜੂਸ ਪੀਓ