ਸਾਡੀ ਰਸੋਈ ’ਚ ਵਰਤਿਆ ਜਾਣ ਵਾਲੇ ਮਸਾਲੇ ਕਿਸੇ ਸਿਹਤ ਖਜ਼ਾਨੇ ਤੋਂ ਘੱਟ ਨਹੀਂ ਹਨ। ਆਓ ਜਾਣਦੇ ਹਾਂ ਇਕ ਆਮ ਜਿਹਾ ਮਸਾਲਾ ਦਾਲਚੀਨੀ ਬਾਰੇ। ਜੋ ਸਿਰਫ਼ ਖਾਣੇ ਨੂੰ ਸੁਗੰਧਤ ਨਹੀਂ ਬਣਾਉਣ, ਸਗੋਂ ਸਿਹਤ ਦੇ ਅਣਗਿਣਤ ਰਾਜ ਵੀ ਆਪਣੇ ’ਚ ਸਮੇਟਿਆ ਹੋਇਆ ਹੈ।